मौजां लग्गियां जोगी दे द्वारे

पारंपरिक
अन्य भजन बाबा बालक नाथ भजन bhajan
॥ पावन पाठ ॥

ਧੁਨ- ਕਵਾਲੀ

( ਜਿਤਨਾ ਦੀਆ ਮੇਰੇ ਜੋਗੀ ਨੇ,

ਉਤਨੀ ਤੋਂ ਮੇਰੀ ਔਕਾਤ ਨਾ ਥੀ l

ਯੇ ਤੋਂ ਕਰਮ ਹੈ ਮੇਰੇ ਜੋਗੀ ਕਾ,

ਵਰਨਾ ਮੁਝ ਮੇਂ ਤੋਂ ਐਸੀ ਬਾਤ ਨਾ ਥੀ ll )

ਬੜੀਆਂ ਹੀ ਮੌਜਾਂ ਲੱਗੀਆਂ ll, ਸਿੱਧ ਜੋਗੀ ਦੇ ਦਵਾਰੇ ll

ਬੜੀਆਂ ਹੀ ਮੌਜਾਂ ਲੱਗੀਆਂ, ਪੌਣਾਹਾਰੀ ਦੇ ਦਵਾਰੇ,,,

ਕੀਤੇ ਨੇ ਵਾਰੇ ਨਿਆਰੇ ll, ਜੋਗੀ ਨੇ ਚਰਣੀ ਲਾ ਕੇ,,,

ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਕੋਈ ਜਾਣਦਾ ਨਹੀਂ ਸੀ, ਪੁੱਛਦਾ ਨਹੀਂ ਸੀ ਕੋਈ l

ਬਾਬੇ ਦੀ ਓਟ ਲੈ ਕੇ, ਹੁਣ ਬੱਲੇ ਬੱਲੇ ਹੋਈ ll

ਕਿਸਮਤ ਦੇ ਤਾਲੇ ਖੋਲ੍ਹੇ ll ਜੋਗੀ ਨੇ ਨਜ਼ਰਾਂ ਪਾ ਕੇ,,,

ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਰਤਨੋ ਦੇ ਲਾਡਲੇ ਨੇ, ਜਦ ਤੋਂ ਹੈ ਚਰਣੀ ਲਾਇਆ l

ਮੈਂ ਜੋ ਮੰਗਿਆਂ ਜੋਗੀ ਤੋਂ, ਓਹਨੇ ਝੋਲੀ ਦੇ ਵਿੱਚ ਪਾਇਆ ll

ਮੈਂ ਤਰ ਗਿਆ ਵੇ ਭਗਤੋ ll ਜੋਗੀ ਦਾ ਨਾਂਅ ਧਿਆ ਕੇ,,,

ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਰੋਪੜ ਦੇ ਬਿੰਦਿਆ ਵੇ, ਓਹਦੀ ਮਹਿਮਾ ਬੜੀ ਨਿਰਾਲੀ l

ਸਦਾ ਖੁਸ਼ੀਆਂ 'ਚ ਖੇਡ਼ੇ, ਜਿਹਨੇ ਜੋਗੀ ਦੇ ਨਾਲ ਲਾ ਲਈ ll

ਦੀਪਕ ਵੀ ਲੱਗਿਆਂ ਚਰਣੀ ll *ਜੋਗੀ ਦੀ ਮਹਿਮਾ ਗਾ ਕੇ,,,

ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।