तेरे दुःख कट जानगे

पारंपरिक
माता दुर्गा भजन दुर्गा भजन durga
॥ पावन पाठ ॥

ਭਗਤੋ, ਇੱਕ ਮਨ ਚਿੱਤ ਇਕਾਗਰ ਹੋ ਕੇ ਬੋਲੋ,

ਜੈ ਮਾਤਾ ਦੀ,,,,,,, l

ਇੱਕ ਵਾਰੀ ਫਿਰ ਬੋਲੋ, ਜੈ ਮਾਤਾ ਦੀ,,,,,,, l

ਜੈਕਾਰਾ ਸ਼ੇਰਾਂਵਾਲੀ ਦਾ,,, ਬੋਲ ਸੱਚੇ ਦਰਬਾਰ ਦੀ ਜੈ l

ਭਗਤੋ, ਕਹਿੰਦੇ ਜੇਹਦੀ ਰਗ ਵਿੱਚ ਜੈ,

ਓਹਦੀ ਜੱਗ ਵਿੱਚ ਵੀ ਜੈ l

ਅਤੇ ਜੇਹਦੇ ਬੁੱਲਾਂ ਉੱਤੇ ਜੈ,

ਓਹਦੀਆਂ ਸੱਤ ਕੁੱਲਾਂ ਦੀ ਵੀ ਜੈ l

ਜੈ ਮਾਤਾ ਦੀ ਬੋਲਿਆਂ ਹੀ ,ਖੁੱਲਦਾ ਦ੍ਵਾਰਾ ਸ਼ੇਰਾਂਵਾਲੀ ਦਾ,

ਗੱਜ ਕੇ ਬੋਲੋ ਭਗਤੋ,

ਜੈਕਾਰਾ ਸ਼ੇਰਾਂਵਾਲੀ ਦਾ,,, ਬੋਲ ਸੱਚੇ ਦਰਬਾਰ ਦੀ ਜੈ l

ਜੈਕਾਰੇ ਵਾਲਿਆਂ ਨੂੰ ਮਿੱਠੀਆਂ ਮੁਰਾਦਾਂ,,,

ਬੋਲ ਸੱਚੇ ਦਰਬਾਰ ਦੀ, ਜੈ l

ਮੱਲ੍ਹ ਲੈ ਦਵਾਰਾ, ਤੇਰੇ ਦੁੱਖ ਕੱਟ ਜਾਣਗੇ,

ਬੋਲ ਜੈਕਾਰਾ, ਤੇਰੇ ਦੁੱਖ ਕੱਟ ਜਾਣਗੇ ll

ਦੁਨੀਆਂ ਨੂੰ ਤਾਰੇ ਜੇਹੜੀ, ਉਸ ਸੱਚੀ ਜੋਤ ਦਾ ll,

ਤੂੰ ਵੀ ਲੈ ਨਜ਼ਾਰਾ, ਤੇਰੇ ਦੁੱਖ ਕੱਟ ਜਾਣਗੇ,

ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

^ਕਰਦੀ ਸਵਾਲ ਹੱਲ, ਪੂਰਾ ਜੋ ਸਵਾਲੀ ਦਾ,

ਮੰਦਿਰਾਂ 'ਚ ਬੈਠੀ ਸਾਰੀ, "ਦੁਨੀਆਂ ਦੀ ਬਾਲੀ ਦਾ" ll

ਵਿਗੜੀ ਬਣਾਵੇ ਜੇਹੜੀ, ਸੱਚੀ ਸਰਕਾਰ ਦਾ ll,

ਹੋ ਗਿਆ ਇਸ਼ਾਰਾ, ਤੇਰੇ ਦੁੱਖ ਕੱਟ ਜਾਣਗੇ,

ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

^ਇੱਕ ਵਾਰੀ ਕਰ ਦੇ, ਨਿਗਾਹ ਜਿੱਥੇ ਮੇਹਰ ਦੀ,

ਮੁੱਕ ਜਾਵੇ ਗੱਲ ਹੀ, "ਚੌਰਾਸੀਆਂ ਦੇ ਫ਼ੇਰ ਦੀ" ll

ਜੇਹੜਾ ਭਵ ਸਾਗਰਾਂ 'ਚੋ, ਦੁਨੀਆਂ ਨੂੰ ਤਾਰਦਾ ll,

ਨਾਮ ਨੂੰ ਧਿਆ ਲੈ, ਤੇਰੇ ਦੁੱਖ ਕੱਟ ਜਾਣਗੇ,

ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

^ਬੱਚਿਆਂ ਨੂੰ ਦੱਸ ਕਾਹਦਾ, ਮਾਵਾਂ ਕੋਲੋਂ ਸੰਗਣਾ,

ਮੰਗ ਲੈ ਸੰਜੀਵ ਜੋ ਵੀ, "ਏਹਦੇ ਕੋਲੋਂ ਮੰਗਣਾ" ll

ਚੱਲ ਆਜਾ ਤੂੰ ਵੀ, ਝੋਲੀ ਭਰ ਸਰਦੂਲ ll,

ਖੁੱਲ੍ਹਾ ਏ ਭੰਡਾਰਾ, ਤੇਰੇ ਦੁੱਖ ਕੱਟ ਜਾਣਗੇ,

ਮੱਲ੍ਹ ਲੈ ਦਵਾਰਾ,,, ਜੈ ਹੋ ll ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।