लोरियां लै मईया देवे लोरियां

पारंपरिक
माता दुर्गा भजन दुर्गा भजन durga
॥ पावन पाठ ॥

लोरियां लै, मईया देवे लोरियां

तू भगतां लोरियां लै ।।

एह लौरी देवे नैना देवी माई।

जग नू मईया, तारन आई ।।

भरदी ए सब दिया झोलियां,

तू भगतां लोरियां लै,

लोरियां लै मईया.....

एह लौरी चिंतपूर्णी माँ देवे।

एह लौरी ज्वाला देवी माँ देवे।।

जीन भरावां दियां जोड़िया,

तू भगतां लोरियां लै,

लोरियां लै मईया.....

एह लौरी देवे वैष्णो मईया।

माँ ने साडी बांह फड़ लई आ ।।

जिनियाँ भी लै लई थोड़िया,

तू भगतां लोरियां लै,

लोरियां लै मईया.....

एह लौरी दे सत्ते इ बहना।

सोहनी पट्टी वाले दा कहना।।

सत्ते इ बहना भोलिया,

तू भगतां लोरियां लै,

लोरियां लै मईया.....

ਲੋਰੀਆਂ ਲੈ, ਮਈਆ ਦੇਵੇ ਲੋਰੀਆਂ,

ਤੂੰ ਭਗਤਾ ਲੋਰੀਆਂ ਲੈ ll

ਏਹ ਲੋਰੀ, ਦੇਵੇ ਨੈਣਾਂ ਦੇਵੀ ਮਾਈ l

ਜੱਗ ਨੂੰ ਮਈਆ, ਤਾਰਨ ਆਈ ll

ਭਰਦੀ ਏ, ਸਭ ਦੀਆਂ ਝੋਲੀਆਂ,

ਤੂੰ ਭਗਤਾ ਲੋਰੀਆਂ ਲੈ,,,

ਲੋਰੀਆਂ ਲੈ, ਮਈਆ,,,,,,,,,,,,,,,

ਏਹ ਲੋਰੀ, ਚਿੰਤਪੁਰਨੀ ਮਾਂ ਦੇਵੇ l

ਏਹ ਲੋਰੀ, ਜਵਾਲਾ ਦੇਵੀ ਮਾਂ ਦੇਵੇ ll

ਜੀਣ, ਭਰਾਵਾਂ ਦੀਆਂ ਜੋੜੀਆਂ,

ਤੂੰ ਭਗਤਾ ਲੋਰੀਆਂ ਲੈ,,,

ਲੋਰੀਆਂ ਲੈ, ਮਈਆ,,,,,,,,,,,,,,,

ਇਹ ਲੋਰੀ, ਦੇਵੇ ਵੈਸ਼ਣੋਂ ਮਈਆ l

ਮਾਂ ਨੇ ਸਾਡੀ, ਬਾਂਹ ਫੜ੍ਹ ਲਈ ਆ ll

ਜਿੰਨੀਆਂ ਵੀ, ਲੈ ਲਈ ਥੋੜੀਆਂ,

ਤੂੰ ਭਗਤਾ ਲੋਰੀਆਂ ਲੈ,,,

ਲੋਰੀਆਂ ਲੈ, ਮਈਆ,,,,,,,,,,,,,,,

ਇਹ ਲੋਰੀ, ਦੇ ਸੱਤੇ ਈ ਭੈਣਾਂ l

ਸੋਹਣੀ, ਪੱਟੀ ਵਾਲੇ ਦਾ ਕਹਿਣਾ ll

ਸੱਤੇ ਈ ਭੈਣਾਂ ਭੋਲੀਆਂ,

ਤੂੰ ਭਗਤਾ ਲੋਰੀਆਂ ਲੈ,,,

ਲੋਰੀਆਂ ਲੈ, ਮਈਆ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।