एह वी दे दे ओह वी दे दे

नरेन्द्र चंचल
माता दुर्गा भजन दुर्गा भजन durga
॥ पावन पाठ ॥

ਐਹ ਵੀ ਦੇ ਦੇ, ਓਹ ਵੀ ਦੇ ਦੇ l

ਇੱਕ ਵੀ ਦੇ ਦੇ, ਸੌ ਵੀ ਦੇ ਦੇ ll

ਐਹ ਵੀ ਦੇ ਦੇ, ਓਹ ਵੀ ਦੇ ਦੇ ll

*"ਨਿੱਤ ਨਵੀਂ ਫਰਮਾਇਸ਼, ਤੈਨੂੰ ਪਾਈ ਰੱਖਦੇ" l

"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l

ਐਹ ਵੀ ਦੇ ਦੇ, ਓਹ ਵੀ ਦੇ ਦੇ l

ਇੱਕ ਵੀ ਦੇ ਦੇ, ਸੌ ਵੀ ਦੇ ਦੇ l

ਪਹਿਲੇਂ ਤਾਂ ਏਹ ਬੱਚੇ, ਨਾ ਪੜ੍ਹਾਈ ਕਰਦੇ l

ਫੇਲ੍ਹ ਨਾ ਹੋ ਜਾਈਏ, ਫਿਰ ਪਿੱਛੋਂ ਡਰਦੇ l

*''ਪਾਸ ਕਰਾ ਦੇ ਮਈਆ, ਸ਼ੋਰ ਮਚਾਈ ਰੱਖਦੇ" l

*"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l

ਐਹ ਵੀ ਦੇ ਦੇ, ਓਹ ਵੀ ਦੇ ਦੇ,,,,,,,,,,,,

ਵੇਚ ਕੇ ਸਕੂਟਰ ਕਹਿੰਦੇ, ਗੱਡੀ ਲੈਣੀ ਏ l

ਛੋਟੀ ਗੱਡੀ ਵਾਲੇ ਕਹਿੰਦੇ, ਵੱਡੀ ਲੈਣੀ ਏ l

"ਮਾਂਏਂ ਤੈਨੂੰ ਚੱਕਰਾਂ 'ਚ, ਪਾਈ ਰੱਖਦੇ" l

"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l

ਐਹ ਵੀ ਦੇ ਦੇ, ਓਹ ਵੀ ਦੇ ਦੇ,,,,,,,,,,,,

ਕੋਈ ਕਹਿੰਦਾ ਦੇ ਦੇ ਮਾਂ, ਸਹਾਰਾ ਵੋਟਾਂ ਦਾ l

ਕੋਈ ਕਹਿੰਦਾ ਮੀਂਹ ਬਰਸਾ ਦੇ, ਮਈਆ ਨੋਟਾਂ ਦਾ l

*"ਹਰ ਵੇਲੇ ਪਾਈ ਏਹ, ਦੁਹਾਈ ਰੱਖਦੇ" l

*"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l

ਐਹ ਵੀ ਦੇ ਦੇ, ਓਹ ਵੀ ਦੇ ਦੇ,,,,,,,,,,,,

ਕੋਈ ਮੰਗੇ ਕੋਠੀ, ਕੋਈ ਦੁਕਾਨ ਮੰਗਦਾ l

ਕੋਈ ਸਾਹਿਲ ਮਾਨ, ਤੇ ਸਨਮਾਨ ਮੰਗਦਾ l

"ਹਰ ਵੇਲੇ ਤੈਨੂੰ ਏਹ, ਸਤਾਈ ਰੱਖਦੇ" l

**"ਮਾਂ ਬੱਚੇ ਤੈਨੂੰ ਵੇਹਲੇ, ਕੰਮ ਲਾਈ ਰੱਖਦੇ" l

ਐਹ ਵੀ ਦੇ ਦੇ ਓਹ ਵੀ ਦੇ ਦੇ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।