तेरे मन्दिराँ च वज्जदा छैना माँ

नरेन्द्र चंचल
माता दुर्गा भजन दुर्गा भजन durga
॥ पावन पाठ ॥

तेरे मंदिरा च वज्जदा छैना माँ।

तेरे भगता दा एहो कहना माँ।

जो भी लैना ए, तेतो लैना माँ....-2

तेरे मंदिर च वज्जदी ढोलक माँ।

तेरी ममता बड़ी अमोलक माँ।

तू ही भरनी ख़ुशी दी गोलक माँ..... -2

तेरे मंदिरा च वज्जे मिरदंग माईये।

बच्चे तेतो रहे ए मंग माईये।

सानु आपने ही रंग विच रंग माईये.....-2

तेरे मंदिरा च वज्जदे ढोल नी माँ।

हूण द्वार दया डा खोल नी माँ।

सानु आपने बिठा ले कॉल नी माँ.....-2

तेरे मंदिरा च वज्जदीया टलियां माँ।

असां तेरिया देहलीज़ा मलिया माँ।

सानु दे छङ आप तसलियाँ माँ.....-2

तेरे मंदिरा च गुंजन घंटे माँ।

सानु नाम जपन दी लगन दे माँ।

मुक्क जान सदा दे तंटे माँ.....-2

तेरे मंदिरा च वज्जदे नगाड़े माँ।

तू लखा ही कर्मा मारे माँ।

नी तू बाहों फड़ फड़ तारे माँ.....-2

तेरे मंदिर वज्जन शहनाईयाँ माँ।

असा आसां तेरे ते लाईया माँ।

क्यों खैरा ना हूण तक पाईया माँ.....-2

ਤੇਰੇ ਮੰਦਿਰਾਂ 'ਚ ਵੱਜਦਾ, ਛੈਣਾ ਮਾਂ l

ਤੇਰੇ ਭਗਤਾਂ ਦਾ ਏਹੋ, ਕਹਿਣਾ ਮਾਂ l

ਜੋ ਵੀ ਲੈਣਾ ਏ, ਤੈਥੋਂ ਲੈਣਾ ਮਾਂ xll

ਤੇਰੇ ਮੰਦਿਰਾਂ 'ਚ ਵੱਜਦੀ, ਢੋਲਕ ਮਾਂ l

ਤੇਰੀ ਮਮਤਾ ਬੜੀ, ਅਮੋਲਕ ਮਾਂ l

ਤੂੰ ਹੀ ਭਰਨੀ, ਖੁਸ਼ੀ ਦੀ ਗੋਲ੍ਹਕ ਮਾਂ xll

ਤੇਰੇ ਮੰਦਿਰਾਂ 'ਚ ਵੱਜੇ, ਮਿਰਦੰਗ ਮਾਈਏ l

ਬੱਚੇ ਤੈਥੋਂ ਰਹੇ ਏਹ, ਮੰਗ ਮਾਈਏ l

ਸਾਨੂੰ ਆਪਣੇ ਹੀ, ਰੰਗ ਵਿੱਚ ਰੰਗ ਮਾਈਏ xll

ਤੇਰੇ ਮੰਦਿਰਾਂ 'ਚ ਵੱਜਦੇ, ਢੋਲ ਨੀ ਮਾਂ l

ਹੁਣ ਦਵਾਰ ਦਇਆ ਦਾ, ਖੋਲ੍ਹ ਨੀ ਮਾਂ l

ਸਾਨੂੰ ਆਪਣੇ ਬਿਠਾ ਲੈ, ਕੋਲ ਨੀ ਮਾਂ xll

ਤੇਰੇ ਮੰਦਿਰਾਂ 'ਚ ਵੱਜਦੀਆਂ, ਟੱਲੀਆਂ ਮਾਂ l

ਅਸਾਂ ਤੇਰੀਆਂ ਦਹਿਲੀਜ਼ਾਂ, ਮੱਲ੍ਹੀਆਂ ਮਾਂ l

ਸਾਨੂੰ ਦੇ ਛੱਡ, ਆਪ ਤਸੱਲੀਆਂ ਮਾਂ xll

ਤੇਰੇ ਮੰਦਿਰਾਂ 'ਚ ਗੂੰਜਣ, ਘੰਟੇ ਮਾਂ l

ਸਾਨੂੰ ਨਾਮ ਜੱਪਣ ਦੀ, ਲਗਨ ਦੇ ਮਾਂ l

ਮੁੱਕ ਜਾਣ ਸਦਾ ਦੇ, ਟੈਂਟੇ ਮਾਂ xll

ਤੇਰੇ ਮੰਦਿਰਾਂ 'ਚ ਵੱਜਦੇ, ਨਗਾੜੇ ਮਾਂ l

ਤੂੰ ਲੱਖਾਂ ਹੀ ਕਰਮਾਂ, ਮਾਰੇ ਮਾਂ l

ਨੀ ਤੂੰ ਬਾਂਹੋਂ, ਫੜ੍ਹ ਫੜ੍ਹ ਤਾਰੇ ਮਾਂ xll

ਤੇਰੇ ਮੰਦਿਰ ਵੱਜਣ, ਸ਼ਹਿਨਾਈਆਂ ਮਾਂ l

ਅਸਾਂ ਆਸਾਂ, ਤੇਰੇ ਤੇ ਲਾਈਆਂ ਮਾਂ l

ਕਿਓਂ ਖ਼ੈਰਾਂ ਨਾ, ਹੁਣ ਤੱਕ ਪਾਈਆਂ ਮਾਂ xll-ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।