इक्क वारी गुफ़ा विचों बोल-पम्मा

पारंपरिक
अन्य भजन बाबा बालक नाथ भजन bhajan
॥ पावन पाठ ॥

इक्क वारी गुफ़ा विचों बोल बोल पौनाहारिया,

अपने सी जेह्ड़े ओह ता हो गए बेगाने जी

तेरे बिना साड़ी कोई सार वी ना जाने जी

किस नु सुनावा दुःख फोल फोल पौनाहारीया

इक्क वारी गुफ़ा विचों बोल........

सुनिया ऐ दुखिया दी सुने फरयाद जी

मन चित ला के जो वी करदा ऐ याद जी

साडी वी तू किस्मत खोल खोल पौनाहारीया

इक्क वारी गुफ़ा विचों बोल..............

कुख ऐ सुलखनी नु लावो बाबा भाग जी

मिट जावे ताहनीआ दा मथे उते धाग जी

हो गई ऐ जींद डावाडोल डोल पौनाहारीया

इक्क वारी गुफ़ा विचों बोल..............

पंमा एह सियाने वाला आया डर चल के

भोला ते संजीव बैठे तेरा दर मल के

आजा जोगी बचेया दे कोल कोल पौनाहारीया

इक्क वारी गुफ़ा विचों बोल..............

ਇਕ ਵਾਰੀ ਗੁਫ਼ਾ ਵਿਚੋਂ ਬੋਲ, ਬੋਲ ਪੌਣਾਹਾਰੀਆ ll

ਆਪਣੇ ਸੀ ਜੇਹੜੇ, ਓਹ ਤਾਂ ਹੋ ਗਏ ਬੇਗ਼ਾਨੇ ਜੀ l

ਤੇਰੇ ਬਿਨਾਂ ਸਾਡੀ ਕੋਈ, ਸਾਰ ਵੀ ਨਾ ਜਾਣੇ ਜੀ ll

ਕਿਸ ਨੂੰ ਸੁਣਾਵਾਂ ਦੁੱਖ ਫ਼ੋਲ, ਫ਼ੋਲ ਪੌਣਾਹਾਰੀਆ,

ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,

ਸੁਣਿਆ ਏ ਦੁਖੀਆਂ ਦੀ, ਸੁਣੇ ਫ਼ਰਿਆਦ ਜੀ l

ਮਨ ਚਿੱਤ ਲਾ ਕੇ ਜੋ ਵੀ, ਕਰਦਾ ਏ ਯਾਦ ਜੀ ll

ਸਾਡੀ ਵੀ ਤੂੰ ਕਿਸਮਤ ਖੋਲ੍ਹ, ਖੋਲ੍ਹ ਪੌਣਾਹਾਰੀਆ,

ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,

ਕੁੱਖ ਏ ਸੁਲੱਖਣੀ ਨੂੰ, ਲਾਵੋ ਬਾਬਾ ਭਾਗ ਜੀ l

ਮਿੱਟ ਜਾਵੇ ਤਾਹਨਿਆਂ ਦਾ, ਮੱਥੇ ਉੱਤੋਂ ਦਾਗ਼ ਜੀ ll

ਹੋ ਗਈ ਏ ਜਿੰਦ ਡਾਵਾਂਡੋਲ, ਡੋਲ ਪੌਣਾਹਾਰੀਆ,

ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,

ਪੰਮਾ ਏਹ ਸਿਧਾਣੇ ਵਾਲਾ, ਆਇਆ ਦਰ ਚੱਲ ਕੇ l

ਭੋਲਾ ਤੇ ਸੰਜੀਵ ਬੈਠੇ, ਤੇਰਾ ਦਰ ਮੱਲ੍ਹ ਕੇ ll

ਆਜਾ ਜੋਗੀ ਬੱਚਿਆਂ ਦੇ ਕੋਲ, ਕੋਲ ਪੌਣਾਹਾਰੀਆ,

ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

ਭੇਂਟ ਸ਼ੁਰੂ ਹੋਣ ਦਾ ਸਮਾਂ- 18 ਮਿੰਟ 20 ਸਕਿੰਟ ਤੇ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।