मेरा सुखी रहे परिवार

पारंपरिक
माता दुर्गा भजन दुर्गा भजन durga
॥ पावन पाठ ॥

मेरा सुखी रहे परिवार दातिये कर किरपा

साहणु मिलदा रवे तेरा प्यार दातिये कर किरपा

चाहे सुख हॉवे चाहे दुःख हॉवे

सहनु तेरे मिलन दी भूख हॉवे

ना भुलिये तेरा प्यार दातिये कर किरपा

सहनु मिलदा रवे तेरा प्यार दातिये कर किरपा

तेरी रजा च दिन माँ लंगाउन्दे रहिये

तेरा दिता होया ही खांदे रहिये

चाहे आ जान कष्ट हजार दातिये कर किरपा

सहनु मिलदा रवे तेरा प्यार दातिये कर किरपा

मेरा सुखी रहे परिवार

है हथ विच तेरा कलम नी माँ

तेरे नाम हॉवे हर जन्म नी माँ

मिले राधे नु तेरा दरबार दातिये कर किरपा

सहनु मिलदा रवे तेरा प्यार दातिये कर किरपा

मेरा सुखी रहे परिवार

मैं जिस दिन तेनु भूल जावा

उसे दिन जग छड एह तुर जावा

करी अर्ज मेरी सरकार दातिये कर किरपा

सहनु मिलदा रवे तेरा प्यार दातिये कर किरपा

मेरा सुखी रहे परिवार

ਮੇਰਾ ਸੁਖੀ ਰਹੇ ਪਰਿਵਾਰ ll, ਦਾਤੀਏ ਕਰ ਕਿਰਪਾ,

ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll

ਚਾਹੇ ਸੁੱਖ ਹੋਵੇ, ਚਾਹੇ ਦੁੱਖ ਹੋਵੇ l

ਸਾਨੂੰ ਤੇਰੇ ਮਿਲਣ ਦੀ, ਭੁੱਖ ਹੋਵੇ ll

ਨਾ 'ਭੁੱਲੀਏ ਤੇਰਾ ਪਿਆਰ ll, ਦਾਤੀਏ ਕਰ ਕਿਰਪਾ,

ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll

ਮੇਰਾ ਸੁਖੀ ਰਹੇ ਪਰਿਵਾਰ l

ਤੇਰੀ ਰਜ਼ਾ 'ਚ ਦਿਨ ਮਾਂ, ਲੰਘਾਉਂਦੇ ਰਹੀਏ l

ਤੇਰਾ ਦਿੱਤਾ ਹੋਇਆ ਹੀ, ਖਾਂਦੇ ਰਹੀਏ ll

ਚਾਹੇ 'ਆ ਜਾਣ ਕਸ਼ਟ ਹਜ਼ਾਰ ll, ਦਾਤੀਏ ਕਰ ਕਿਰਪਾ,

ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll

ਮੇਰਾ ਸੁਖੀ ਰਹੇ ਪਰਿਵਾਰ l

ਹੈ ਹੱਥ ਵਿੱਚ ਤੇਰੇ, ਕਲਮ ਨੀ ਮਾਂ l

ਤੇਰੇ ਨਾਮ ਹੋਵੇ, ਹਰ ਜਨਮ ਨੀ ਮਾਂ ll

ਮਿਲੇ 'ਰਾਧੇ ਨੂੰ ਤੇਰਾ ਦਰਬਾਰ ll, ਦਾਤੀਏ ਕਰ ਕਿਰਪਾ,

ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll

ਮੇਰਾ ਸੁਖੀ ਰਹੇ ਪਰਿਵਾਰ l

ਮੈਂ ਜਿਸ ਦਿਨ ਤੈਨੂੰ, ਭੁੱਲ ਜਾਵਾਂ l

ਉਸੇ ਦਿਨ ਜੱਗ ਛੱਡ ਏਹ, ਤੁਰ ਜਾਵਾਂ ll

ਕਰੀਂ 'ਅਰਜ਼ ਮੇਰੀ ਸਰਕਾਰ ll, ਦਾਤੀਏ ਕਰ ਕਿਰਪਾ,

ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll

ਮੇਰਾ ਸੁਖੀ ਰਹੇ ਪਰਿਵਾਰ l

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।