नाम दा गहना

पारंपरिक
अन्य भजन बाबा बालक नाथ भजन bhajan
॥ पावन पाठ ॥

जोगी /बाबे ने मेनू नाम दा गेहना पाया

जोगी ने मेनू नाम दा गेहना पाया

ना एह सोना न एह चांदी

एह हिरदे नाम वसाया

जोगी /बाबे ने मेनू नाम दा गेहना पाया

ना किसे मंगना न असी देना

एहे धुर दा साथ बनाया

जोगी /बाबे ने मेनू नाम दा गेहना पाया

इस गेहने ने देख लो मेनू

चोगना कर लिश्काया

जोगी /बाबे ने मेनू नाम दा गेहना पाया

ना एह टूटना न एह भजना

एहे ऐसी बनत बनाया

जोगी /बाबे ने मेनू नाम दा गेहना पाया

ना एह सस्ता न एहो महंगा

एह मुफ्तो मुफ्त लुटाया

जोगी /बाबे ने मेनू नाम दा गेहना पाया

ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਜੋਗੀ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ l

ਨਾ ਏਹੇ ਸੋਨਾ, ਨਾ ਏਹੇ ਚਾਂਦੀ ll

ਏਹ ਹਿਰਦੇ, ਨਾਮ ਵਸਾਇਆ,

ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਕਿਸੇ ਮੰਗਣਾ, ਨਾ ਅਸੀਂ ਦੇਣਾ ll

ਏਹੇ ਧੁਰ ਦਾ, ਸਾਥ ਬਣਾਇਆ,

ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਇਸ ਗਹਿਣੇ ਨੇ, ਦੇਖ ਲਓ ਮੈਨੂੰ ll

ਚੌਗਣਾ ਕਰ, ਲਿਸ਼ਕਾਇਆ,

ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਏਹੇ ਟੁੱਟਣਾ, ਨਾ ਏਹੇ ਭੱਜਣਾ ll

ਏਹੇ ਐਸੀ, ਬਣਤ ਬਣਾਇਆ,

ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਏਹੇ ਸਸਤਾ, ਨਾ ਏਹੇ ਮਹਿੰਗਾ ll

ਇਹ ਮੁਫ਼ਤੋ, ਮੁਫ਼ਤ ਲੁਟਾਇਆ,

ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।