माँ खेडदी मन्दिरा 'च गेंद ते गोटी

पारंपरिक
माता दुर्गा भजन दुर्गा भजन durga
॥ पावन पाठ ॥

दर ते भगता रोनक लाई हर पासे मन मस्ती छाई,

हर पासे मन मस्ती छाई गूंजे हर एक चोटी,

माँ खेड दी मंदिरा च गेंद ते गोटी

हो माँ खेड दी मंदिरा च गेंद ते गोटी

गुंजन छैने ते खडताला झड़ियाँ लाइया शुरू ते ताला

भगत प्यारे भेट गाउनदे बनके ज्योटी ज्योटी,

माँ खेड दी मंदिरा च गेंद ते गोटी

माँ तेरे नाल प्रीता लाईया बचडे तेनु दें वधाईया

मोह माया तो बचके मईया नीत बदल गई खोटी

माँ खेड दी मंदिरा च गेंद ते गोटी

हो गए ने अज वारे न्यारे सबना दे तू काज संवारे

चाँद चड़ेया चढ़ के आया हथ विच फड के सोटी,

माँ खेड दी मंदिरा च गेंद ते गोटी

ਦਰ ਤੇ ਭਗਤਾਂ ਰੌਣਕ ਲਾਈ l ਹਰ ਪਾਸੇ ਮਨ ਮਸਤੀ ਛਾਈ ll

ਹਰ ਪਾਸੇ ਮਨ ਮਸਤੀ ਛਾਈ ll, ਗੂੰਜੇ ਹਰ ਇੱਕ ਚੋਟੀ,

ਮਾਂ ਖੇਡਦੀ,,, ਮੰਦਿਰਾਂ 'ਚ ਗੇਂਦ ਤੇ ਗੋਟੀ l

ਹੋ ਮਾਂ ਖੇਡਦੀ,,, ਮੰਦਿਰਾਂ 'ਚ ਗੇਂਦ ਤੇ ਗੋਟੀ l

ਗੂੰਜਣ ਛੈਣੇ ਤੇ ਖੜਤਾਲਾਂ, "ਝੜੀਆਂ ਲਾਈਆਂ ਸੁਰ ਤੇ ਤਾਲਾਂ" ll

ਭਗਤ ਪਿਆਰੇ ਭੇਟਾਂ ਗਾਉਂਦੇ ll, ਬਣਕੇ ਜੋਟੀ ਜੋਟੀ,,,

ਮਾਂ ਖੇਡਦੀ,,, ਮੰਦਿਰਾਂ 'ਚ,,,,,,,,,,,,,,,,,,,,,,,F

ਮਾਂ ਤੇਰੇ ਨਾਲ ਪ੍ਰੀਤਾਂ ਲਾਈਆਂ, "ਬੱਚੜੇ ਤੈਨੂੰ ਦੇਣ ਵਧਾਈਆਂ" ll

ਮੋਹ ਮਾਇਆ ਤੋਂ ਬੱਚਕੇ ਮਈਆ ll, ਨੀਤ ਬਦਲ ਗਈ ਖੋਟੀ,,,

ਮਾਂ ਖੇਡਦੀ,,, ਮੰਦਿਰਾਂ 'ਚ,,,,,,,,,,,,,,,,,,,,,,,F

ਹੋ ਗਏ ਨੇ ਅੱਜ ਵਾਰੇ ਨਿਆਰੇ, "ਸਭਨਾਂ ਦੇ ਤੂੰ ਕਾਜ਼ ਸੰਵਾਰੇ" ll

ਚਾਂਦ ਚੜ੍ਹਾਈਆਂ ਚੜ੍ਹ ਕੇ ਆਇਆ ll, ਹੱਥ ਵਿੱਚ ਫੜ੍ਹਕੇ ਸੋਟੀ,,,

ਮਾਂ ਖੇਡਦੀ,,,ll ਮੰਦਿਰਾਂ 'ਚ,,,,,,,,,,,,,,,,,,,,,,,F

ਅਪਲੋਸਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।