वर तेरा निक्का जेहा गौरां

पारंपरिक
महादेव भजन शिव भजन shiv
॥ पावन पाठ ॥

ओ वर तेरा निक्का जेहा गोरा की जिहदे नाल

लगी आ तू करन व्याह

ओ वर तेरा छोटा जेहा गोरा की जिहदे नाल

लागी आ तू करन व्याह

ओ वर तेरा निक्का जेहा गोरा की जिहदे नाल

लगी आ तू करन व्याह

जिहदी खातिर गोरा ते हथ विच मेहँदी लाई

ऐसे धुड मलंग ने गोरा क्यों तू प्रीत लगाई

तू हथ विच मेहँदी लाई क्यों प्रीत लगाई

ओ वर तेरा निक्का जेहा गोरा

सुन गोरा लाडा तेरा निक्का जेहा छोटा छोटा

काला काला लगदा ऐ हां

ओ वर तेरा निक्का जेहा गोरा ,,,,,,,,

जिसदी खातिर गोरा ते छन छन कपड़े पाए

ओह नित अपने जिस्म नु गोरा रखदा भस्म लगाये

तू छन छन कपड़े पाए ओह भस्म लगाये

ओ वर तेरा निका जेहा गोरा

सुन गोरा लाडा तेरा निक्का जेहा छोटा छोटा

काला काला लगदा ए हां

ओ वर तेरा निक्का जेहा गोरा ....

जिसदी खातिर गोरा ते सोहने सोहने गेहने पाए

ओह ता हथा विच अपने तिरशूल ते डमरू उठाये

तू सोहने सोहने गेहने पाए ओह डमरू वजाए

ओ वर तेरा निक्का जेहा गोरा

सुन गोरा लाडा तेरा निक्का जेहा छोटा छोटा

काला काला लगदा ऐ हां

ओ वर तेरा निक्का जेहा गोरा ,,,,,,,,

जिसदी खातिर गोरा ते वन विच कुटिया पाई

उने ते स्मशाना धुना ला के अलख जगिया

तू वन बिच कुटिया पाई ओह अलख जगाई

ओ वर तेरा निक्का जेहा गोरा

सुन गोरा लाडा तेरा निक्का जेहा छोटा छोटा

काला काला लगदा ऐ हां

ओ वर तेरा निक्का जेहा गोरा ,,,,,,,,

ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ, ਕਿ ਜੀਹਦੇ ਨਾਲ,

ਲੱਗੀ ਆ ਤੂੰ ਕਰਨ ਵਿਆਹ l

ਓ ਵਰ ਤੇਰਾ, ਛੋਟਾ ਜੇਹਾ ਗੌਰਾਂ, ਕਿ ਜੀਹਦੇ ਨਾਲ,

ਲੱਗੀ ਆ ਤੂੰ ਕਰਨ ਵਿਆਹ l

ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ, ਕਿ ਜੀਹਦੇ ਨਾਲ,

ਲੱਗੀ ਆ ਤੂੰ ਕਰਨ ਵਿਆਹ l

ਜਿਸਦੀ ਖ਼ਾਤਿਰ ਗੌਰਾਂ ਤੈਂ, "ਹੱਥ ਵਿੱਚ ਮਹਿੰਦੀ ਲਾਈ" l (ਗੌਰਾਂ)

ਐਸੇ ਧੂੜ, ਮਲੰਗ ਨੇ ਗੌਰਾਂ, "ਕਿਓਂ ਤੂੰ ਪ੍ਰੀਤ ਲਗਾਈ" ll

ਤੂੰ ਹੱਥ ਵਿੱਚ ਮਹਿੰਦੀ ਲਾਈ, ਕਿਉਂ ਪ੍ਰੀਤ ਲਗਾਈ,

ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,,,,,,,,,,

ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,

ਕਾਲਾ ਕਾਲਾ ਲੱਗਦਾ,,, ਏ ਹਾਂ,,,

ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ,,,,,,,,,,,,,,,,,,,,,,,

ਜਿਸਦੀ ਖ਼ਾਤਿਰ ਗੌਰਾਂ ਤੈਂ, "ਛਣ ਛਣ ਕੱਪੜੇ ਪਾਏ" l (ਗੌਰਾਂ)

ਓਹ ਨਿੱਤ ਆਪਣੇ, ਜਿਸਮ ਨੂੰ ਗੌਰਾਂ, "ਰੱਖਦਾ ਭਸਮ ਲਗਾਏ" ll

ਤੂੰ ਛਣ ਛਣ ਕੱਪੜੇ ਪਾਏ, ਓਹ ਭਸਮ ਲਗਾਏ,

ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,,,,,,,,,,

ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,

ਕਾਲਾ ਕਾਲਾ ਲੱਗਦਾ,,, ਏ ਹਾਂ,,,

ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ,,,,,,,,,,,,,,,,,,,,,,,

ਜਿਸਦੀ ਖ਼ਾਤਿਰ ਗੌਰਾਂ ਤੈਂ, "ਸੋਹਣੇ ਸੋਹਣੇ ਗਹਿਣੇ ਪਾਏ" l (ਗੌਰਾਂ)

ਓਹ ਤਾਂ, ਹੱਥਾਂ ਵਿੱਚ ਆਪਣੇ, "ਤ੍ਰਿਸ਼ੂਲ ਤੇ ਡੰਮਰੂ ਉਠਾਏ" ll

ਤੂੰ ਸੋਹਣੇ ਸੋਹਣੇ ਗਹਿਣੇ ਪਾਏ, ਓਹ ਡੰਮਰੂ ਵਜਾਏ,

ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,,,,,,,,,,

ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,

ਕਾਲਾ ਕਾਲਾ ਲੱਗਦਾ,,, ਏ ਹਾਂ,

ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ,,,,,,,,,,,,,,,,,,,,,,,

ਜਿਸਦੀ ਖ਼ਾਤਿਰ ਗੌਰਾਂ ਤੈਂ, "ਵਣ ਵਿੱਚ ਕੁਟੀਆ ਪਾਈ" l (ਗੌਰਾਂ)

ਊਨੇ ਤੇ, ਸ਼ਮਸ਼ਾਨਾਂ ਧੂਣਾ, "ਲਾ ਕੇ ਅਲਖ ਜਗਾਈ" ll (ਧੂਣਾ)

ਤੂੰ ਵਣ ਵਿੱਚ ਕੁਟੀਆ ਪਾਈ, ਓਹ ਅਲਖ ਜਗਾਈ,

ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,,,,,,,,,,

ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,

ਕਾਲਾ ਕਾਲਾ ਲੱਗਦਾ,,, ਏ ਹਾਂ,

ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।