आ गए जी बाबा पौणाहारी

पारंपरिक
अन्य भजन बाबा बालक नाथ भजन bhajan
॥ पावन पाठ ॥

आ गए जी बाबा पौणाहारी

ओ पौन्हारी आये दुधाथारी आये

आ गए जी बाबा पौनाहारी

बाहों फड बाबा मेनू पार लगाऊ

मन मंदिर विच ज्योत जगाऊ

जन्म जन्म तो मैं तेरी बाबा जी

जोगी पौन्हारी

आ गए जी जोगी पौन्हारी

ओ पौनाहारी आये दुधा धारी आये

धुनें वाले आये चिमटे वाले आये

गुफा वाले आये झोली वाले आये

आ गए जी बाबा पौन्हारी

चल के जलंधर मैं दर तेरे आया

हुकम वजाउन तेरा पौन्हारी आया

चरना दा देवो प्यार बाबा जी

जोगी पौन्हारी

आ गए जी जोगी पौन्हारी

ओ पौनाहारी आये दुधा धारी आये

धुनें वाले आये चिमटे वाले आये

गुफा वाले आये झोली वाले आये

आ गए जी बाबा पौन्हारी

उना तेरा राहवा विच लस्कर ला लिया,

आ के अरिजेंट डेरा असा ला लिया

तेरा हुकम वजाया बाबा जी

जोगी पौन्हारी

आ गए जी जोगी पौन्हारी

ओ पौनाहारी आये दुधा धारी आये

धुनें वाले आये चिमटे वाले आये

गुफा वाले आये झोली वाले आये

आ गए जी बाबा पौन्हारी

चरना दे नाल लगाऊ मेनू दाता

नाम वाला रंग चड़ाओ मेनू दाता

जय जैकार बुलाओ बाबा जी जोगी पौन्हारी

जोगी पौन्हारी

आ गए जी जोगी पौन्हारी

ओ पौनाहारी आये दुधा धारी आये

धुनें वाले आये चिमटे वाले आये

गुफा वाले आये झोली वाले आये

आ गए जी बाबा पौन्हारी

धुनें वाले बाबा मेरी लाज रखाई

मेनू मन मंदिर च वसाई,

अपना दास बनाईओ बाबा जी

जोगी पौन्हारी

आ गए जी जोगी पौन्हारी

ओ पौनाहारी आये दुधा धारी आये

धुनें वाले आये चिमटे वाले आये

गुफा वाले आये झोली वाले आये

आ गए जी बाबा पौन्हारी

आओ बैठो मैं चरण दबावा

सजदे करा मैं तेरे शीश झुकावा

किते ला देयो मेरी वारी बाबा जी

जोगी पौन्हारी

आ गए जी जोगी पौन्हारी

ओ पौनाहारी आये दुधा धारी आये

धुनें वाले आये चिमटे वाले आये

गुफा वाले आये झोली वाले आये

आ गए जी बाबा पौन्हारी

आओ बैठो मैं चरण दबावा

सजदे करा मैं तेरे शीश झुकावा

किते ला देयो मेरी वारी बाबा जी

जोगी पौन्हारी

आ गए जी जोगी पौन्हारी

ओ पौनाहारी आये दुधा धारी आये

धुनें वाले आये चिमटे वाले आये

गुफा वाले आये झोली वाले आये

संगता नु तारण आ गए बाबा जी

आ गए जी बाबा पौन्हारी

ओ जय जय दुधा धारी जय जय पौन्हारी

आ गए जी बाबा पौन्हारी

ਆ ਗਏ ਜੀ, ਜੋਗੀ ਪੌਣਾਹਾਰੀ xll

ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ ll

ਆ ਗਏ ਜੀ, ਬਾਬਾ ਪੌਣਾਹਾਰੀ xll

ਬਾਂਹੋਂ ਫੜ੍ਹ ਬਾਬਾ ਮੈਨੂੰ, ਪਾਰ ਲਗਾਓ xll

ਮਨ ਮੰਦਿਰ ਵਿੱਚ, ਜੋਤ ਜਗਾਓ xll

ਜਨਮ, ਜਨਮ ਤੋਂ ਮੈਂ ਤੇਰੀ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਜੋਗੀ ਪੌਣਾਹਾਰੀ xll

ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l

ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l

ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l

ਆ ਗਏ ਜੀ, ਬਾਬਾ ਪੌਣਾਹਾਰੀ xll

ਚੱਲ ਕੇ ਜਲੰਧਰੋਂ ਮੈਂ, ਦਰ ਤੇਰੇ ਆਇਆ xll

ਹੁਕਮ ਵਜਾਉਣ ਤੇਰਾ, ਪੌਣਾਹਾਰੀ ਆਇਆ xll

ਚਰਨਾਂ ਦਾ, ਦੇਵੋ ਪਿਆਰ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਜੋਗੀ ਪੌਣਾਹਾਰੀ xll

ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l

ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l

ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l

ਆ ਗਏ ਜੀ, ਬਾਬਾ ਪੌਣਾਹਾਰੀ xll

ਊਨਾ ਤੇਰਾ ਰਾਹਵਾਂ ਵਿੱਚ, ਲਸ਼ਕਰ ਲਾ ਲਿਆ xll

ਆ ਕੇ ਅਰਿੰਗਟਨ, ਡੇਰਾ ਅਸਾਂ ਲਾ ਲਿਆ xll

ਤੇਰਾ, ਹੁਕਮ ਵਜਾਇਆ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਜੋਗੀ ਪੌਣਾਹਾਰੀ xll

ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l

ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l

ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l

ਹੁਕਮ, ਵਜਾਉਣ ਤੇਰਾ ਆਏ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਬਾਬਾ ਪੌਣਾਹਾਰੀ xll

ਚਰਨਾਂ ਦੇ ਨਾਲ, ਲਗਾਓ ਮੈਨੂੰ ਦਾਤਾ xll

ਨਾਮ ਵਾਲਾ ਰੰਗ, ਚੜ੍ਹਾਓ ਮੈਨੂੰ ਦਾਤਾ xll

ਜੈ ਜੈਕਾਰ, ਬੁਲਾਓ ਬਾਬਾ ਜੀ, ਜੋਗੀ ਪੌਣਾਹਾਰੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਜੋਗੀ ਪੌਣਾਹਾਰੀ xll

ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l

ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l

ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l

ਆ ਗਏ ਜੀ, ਜੋਗੀ ਪੌਣਾਹਾਰੀ xll

ਧੂਣੇ ਵਾਲੇ ਬਾਬਾ ਮੇਰੀ, ਲਾਜ ਰੱਖਾਵੀਂ xll

ਮੈਨੂੰ, ਮਨ ਮੰਦਿਰ 'ਚ ਵਸਾਵੀਂ xll

ਆਪਣਾ, ਦਾਸ ਬਣਾਇਓ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਜੋਗੀ ਪੌਣਾਹਾਰੀ xll

ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l

ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l

ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l

ਭਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਬਾਬਾ ਪੌਣਾਹਾਰੀ xll

ਆਓ ਬੈਠੋ, ਮੈਂ ਚਰਨ ਦਬਾਵਾਂ xll

ਸੱਜਦੇ ਕਰਾਂ ਮੈਂ ਤੇਰੇ, ਸੀਸ ਝੁਕਾਵਾਂ xll

ਕਿਤੇ, ਲਾ ਦਿਓ ਮੇਰੀ, ਵਾਰੀ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਜੋਗੀ ਪੌਣਾਹਾਰੀ xll

ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l

ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l

ਗੁਫਾ ਵਾਲੇ ਆਏ, ਝੋਲੀ ਵਾਲੇ ਆਏ l

ਸੰਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,

ਜੋਗੀ ਪੌਣਾਹਾਰੀ xll

ਆ ਗਏ ਜੀ, ਬਾਬਾ ਪੌਣਾਹਾਰੀ xll

*ਓ ਜੈ ਜੈ ਦੁੱਧਾਧਾਰੀ, ਜੈ ਜੈ ਪੌਣਾਹਾਰੀ ll

ਆ ਗਏ ਜੀ, ਬਾਬਾ ਪੌਣਾਹਾਰੀ xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।