दित्ता बाबा जी ने आसरा

पारंपरिक
अन्य भजन बाबा बालक नाथ भजन bhajan
॥ पावन पाठ ॥

हर मुराद पल्ले विच पा दिती,

जो मंगेया जोगी तो हजूर ऐ,

पला फड़ेया नी छड़ना बाबा

खैर प् दे सवाली दी लोड ऐ,

कोई दूध मंगे कोई पूत मंगे

कोई मंगदा मिलख जागीर जोगी

इक नजर कर्म दी कर साईंया

ना रहे किसे नु थोड़ी जोगी

दिता बाबा जी ने आसरा वथेरा,

मैं दुनिया तो नही मंगदा,

लाया बाबा जी ने दिल विच डेरा,

ओह नित नेड़े हो के लंगदा,

दिता बाबा जी ने आसरा....

पला विच बदल ओह मथे दी लकीरा नु

जोगी आप लिखे भगता दी तकदीरा नु

केहड़े रंग विच खेड़े जोगी मेरा

पता नि मेनू ओहदे रंग दा,

दिता बाबा जी ने आसरा....

भेना नु वीर देवे मावा नु लाल जी

अपने ओह भगता दा रखदा ख्याल जी

नाले पाउंदा घर भगता दे फेरा

ओह मिलने तो नही संगदा,

सचे दिलो जिह्ना ओहदा नाम उचारेया.

बाबा जी ने ओहनू बाहों फडके है तारियाँ

पंजा चोरा वाला टूट जांदा घेरा

जी कोई नहियो नेड़े खांदा

ओह मिलने तो नही संगदा

किता ऐ व्यान मैं ता अपने ही मान दा,

उने वाले पाली नु ता सारा जग जांदा,

किदा होना गेड चोरासी दा नवेडा,

पता ऐ मेनू सारे ढंग दा

ओह मिलने तो नही संगदा,

ਹਰ ਮੁਰਾਦ, ਪੱਲੇ ਵਿੱਚ ਪਾ ਦਿੱਤੀ,

ਜੋ ਮੰਗਿਆਂ, ਜੋਗੀ ਤੋਂ ਹਜ਼ੂਰ ਏ l

ਪੱਲਾ ਫੜਿਆ, ਨੀ ਛੱਡਣਾ ਬਾਬਾ,

ਖ਼ੈਰ ਪਾ ਦੇ, ਸਵਾਲੀ ਦੀ ਲੋੜ ਏ l

ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ,

ਕੋਈ ਮੰਗਦਾ, ਮਿਲਖ਼ ਜਗੀਰ ਜੋਗੀ l

ਇੱਕ ਨਜ਼ਰ ਕਰਮ ਦੀ, ਕਰ ਸਾਈਂਆਂ,

ਨਾ ਰਹੇ ਕਿਸੇ ਨੂੰ, ਥੋੜ ਜੋਗੀ ll

ਦਿੱਤਾ ਬਾਬਾ ਜੀ ਨੇ, ਆਸਰਾ ਵਥੇਰਾ,

ਮੈਂ ਦੁਨੀਆਂ ਤੋਂ, ਨਹੀਂ ਮੰਗਦਾ ll

ਲਾਇਆ ਬਾਬਾ ਜੀ ਨੇ lll, ਦਿਲ ਵਿੱਚ ਡੇਰਾ,

ਉਹ ਨਿੱਤ ਨੇੜੇ, ਹੋ ਕੇ ਲੰਘਦਾ l

ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਪਲਾਂ ਵਿੱਚ ਬਦਲੇ ਓਹ, ਮੱਥੇ ਦੀ ਲਕੀਰਾਂ ਨੂੰ,

"ਜੋਗੀ ਆਪ ਲਿਖੇ, ਭਗਤਾਂ ਦੀ ਤਕਦੀਰਾਂ ਨੂੰ" ll

ਕੇਹੜੇ ਰੰਗ ਵਿੱਚ lll, ਖੇਡੇ ਜੋਗੀ ਮੇਰਾ,

ਪਤਾ ਨੀ ਮੈਨੂੰ, ਓਹਦੇ ਰੰਗ ਦਾ,,,

ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਭੈਣਾਂ ਨੂੰ ਵੀਰ ਦੇਵੇ, ਮਾਵਾਂ ਨੂੰ ਲਾਲ ਜੀ,

"ਆਪਣੇ ਓਹ ਭਗਤਾਂ ਦਾ, ਰੱਖਦਾ ਖਿਆਲ ਜੀ" ll

ਨਾਲੇ ਪਾਉਂਦਾ ਘਰ lll, ਭਗਤਾਂ ਦੇ ਫੇਰਾ

ਓਹ ਮਿਲਨੇ ਤੋਂ, ਨਹੀਂ ਸੰਗਦਾ,,,

ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਸੱਚੇ ਦਿਲੋਂ ਜਿਹਨਾਂ ਓਹਦਾ, ਨਾਮ ਉਚਾਰਿਆ,

"ਬਾਬਾ ਜੀ ਨੇ ਓਹਨੂੰ ਬਾਂਹੋਂ, ਫੜ੍ਹਕੇ ਹੈ ਤਾਰਿਆ" ll

ਪੰਜਾਂ ਚੋਰਾਂ ਵਾਲਾ lll, ਟੁੱਟ ਜਾਂਦਾ ਘੇਰਾ,

ਜੀ ਕੋਈ ਨਹੀਓਂ, ਨੇੜੇ ਖੰਘਦਾ,,,

ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਕੀਤਾ ਏ ਬਿਆਨ ਮੈਂ ਤਾਂ, ਆਪਣੇ ਹੀ ਮਾਣ ਦਾ,

"ਊਨੇ ਵਾਲੇ ਪਾਲੀ ਨੂੰ ਤਾਂ, ਸਾਰਾ ਜੱਗ ਜਾਣਦਾ" ll

ਕਿੱਦਾਂ ਹੋਣਾ ਗੇੜ lll, ਚੌਰਾਸੀ ਦਾ ਨਬੇੜਾ,

ਪਤਾ ਏ ਮੈਨੂੰ, ਸਾਰੇ ਢੰਗ ਦਾ,,,

ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।