माधवे मन न रहे

पारंपरिक
अन्य भजन गुरुदेव भजन bhajan
॥ पावन पाठ ॥

माधवे मन न रहे, घर आओ ,

रह न साकूं, दरस दिखाओ ,

माधवे मन न रहे,,,,,,,,,,,,,

जब से गए हो, प्रीतम मेरे ,

रोम रोम, मैं तड़पण ,

माधवे मन न रहे,,,,,,,,,,,,,

कांटे चुभे मेरे, तन सरीरा ,

दर्द, बिरहों से पीता ,

माधवे मन न रहे,,,,,,,,,,,,,

फट्ट लगे अंग, अंग गुर दर्शन ,

पीव पड़े, बिन तेरे,

माधवे मन न रहे,,,,,,,,,,,,,

डूब गएयो, गहरे तल सांईआं ,

पर दुखड़ा, तेरा सतावे,

माधवे मन न रहे,,,,,,,,,,,,,

अत्त गरीबी मेरी, दीन हीनता ll

पर नाम, तेरे की भूख आ ll

माधवे,,, मन न रहे,,,,,,,,,,,,,

कंत दर्शन थक्काँ, कर अरजोईयां ll

कहाँ गए, गुर दर्शन ll

माधवे,,, मन न रहे,,,,,,,,,,,,,

ਮਾਧਵੇ,,, ਮਨ ਨਾ ਰਹੇ, ਘਰ ਆਓ ll

ਰਹਿ ਨਾ ਸਾਕੂੰ, ਦਰਸ ਦਿਖਾਓ ll

ਮਾਧਵੇ,,, ਮਨ ਨਾ ਰਹੇ,,,,,,,,,,,,,

ਜਬ ਸੇ ਗਏ ਹੋ, ਪ੍ਰੀਤਮ ਮੇਰੇ ll

ਰੋਮ ਰੋਮ, ਮੈਂ ਤੜਪਣ ll

ਮਾਧਵੇ,,, ਮਨ ਨਾ ਰਹੇ,,,,,,,,,,,,,

ਕਾਂਟੇ ਚੁਭੇ ਮੇਰੇ, ਤਨ ਸਰੀਰਾ ll

ਦਰਦ, ਬਿਰਹੋਂ ਸੇ ਪੀਤਾ ll

ਮਾਧਵੇ,,, ਮਨ ਨਾ ਰਹੇ,,,,,,,,,,,,,

ਫੱਟ ਲਗੇ ਅੰਗ, ਅੰਗ ਗੁਰ ਦਰਸ਼ਨ ll

ਪੀਵ ਪੜੇ, ਬਿਨ ਤੇਰੇ ll

ਮਾਧਵੇ,,, ਮਨ ਨਾ ਰਹੇ,,,,,,,,,,,,,

ਡੂਬ ਗਇਓ, ਗਹਿਰੇ ਤਲ ਸਾਂਈਆਂ ll

ਪਰ ਦੁੱਖੜਾ, ਤੇਰਾ ਸਤਾਵੇ ll

ਮਾਧਵੇ,,, ਮਨ ਨਾ ਰਹੇ,,,,,,,,,,,,,

ਅੱਤ ਗਰੀਬੀ ਮੇਰੀ, ਦੀਨ ਹੀਣਤਾ ll

ਪਰ ਨਾਮ, ਤੇਰੇ ਕੀ ਭੂਖ ਆ ll

ਮਾਧਵੇ,,, ਮਨ ਨਾ ਰਹੇ,,,,,,,,,,,,,

*ਕੰਤ ਦਰਸ਼ਨ ਥੱਕਾਂ, ਕਰ ਅਰਜ਼ੋਈਆਂ ll

ਕਹਾਂ ਗਏ, ਗੁਰ ਦਰਸ਼ਨ ll

ਮਾਧਵੇ,,, ਮਨ ਨਾ ਰਹੇ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।