अज्ज नच्चणा तेरे दरबार

पारंपरिक
माता दुर्गा भजन दुर्गा भजन durga
॥ पावन पाठ ॥

जे है शोंक दीदार दा दिल अंदर,

अखा प्रेम दे रंग रंगावा लेना ,

तेरी हर मुश्किल हर हो जासी

एह्दे नाम दी ज्योत जगा लेना

अज नचना तेरे दरबार

मैया जी असा नहियो संगना

तेरी भगती दे रंगा नु

तन मन आपा ने रंगना

अज नचना तेरे दरबार

मैया जी असा नहियो संगना ....

जद वी द्वार बुलावे दोड़े आवांगे,

तेरे चरना दे विच बेह के दर्शन पावांगे

तेरे नाम दे जय हो बोल जयकारे

गुफा दे विच आसा लंगना,

अज नचना तेरे दरबार

इथे मिलदे ने वरदान माँ सेवा कर करके,

एथो जान सवाली खाली झोली भर भर के

तेरे सेवक जय हो रहंदे

किसे वी ग्लो माँ तंग न

अज नचना तेरे दरबार

तेथो मंगन वालियां मौजा लुटिया ने

अज बंसी पूरी ने तेरे रे डोरा सुटियाँ ने

असा जो वी जय हो मंगना माँ

तेरे तो हथ जोड़ मंगना

अज नचना तेरे दरबार

( ਜੇ ਹੈ ਸ਼ੌਂਕ, ਦੀਦਾਰ ਦਾ ਦਿਲ ਅੰਦਰ,

ਅੱਖਾਂ ਪ੍ਰੇਮ ਦੇ, ਰੰਗ ਰੰਗਵਾ ਲੈਣਾ l

ਤੇਰੀ ਹਰ ਮੁਸ਼ਕਿਲ, ਹੱਲ ਹੋ ਜਾਸੀ,

ਏਹਦੇ ਨਾਮ ਦੀ ਜੋਤ, ਜਗਾ ਲੈਣਾ ll )

ਅੱਜ ਨੱਚਣਾ ਤੇਰੇ ਦਰਬਾਰ,

ਮਈਆ ਜੀ ਅਸਾਂ, ਨਹੀਓਂ ਸੰਗਣਾ ll

ਤੇਰੀ, ਭਗਤੀ ਦੇ ਰੰਗਾਂ ਨੂੰ ll,

ਤਨ ਮਨ, ਆਪਾਂ ਨੇ ਰੰਗਣਾ,,,

ਅੱਜ ਨੱਚਣਾ ਤੇਰੇ ਦਰਬਾਰ,

ਮਈਆ ਜੀ ਅਸਾਂ, ਨਹੀਓਂ ਸੰਗਣਾ l

ਅੱਜ ਨੱਚਣਾ, ਅਸਾਂ ਨੇ ਨੱਚਣਾ,

ਅੱਜ ਨੱਚਣਾ,, ਨੱਚਣਾ,, ਨੱਚਣਾ,,,ਜੈ ਹੋ!

ਅੱਜ ਨੱਚਣਾ ਤੇਰੇ,,,,,,,,,,,,,,,

ਜਦ ਵੀ ਦਵਾਰ ਬੁਲਾਵੇਂ, ਦੌੜੇ ਆਵਾਂਗੇ l

ਤੇਰੇ ਚਰਨਾਂ, ਦੇ ਵਿੱਚ ਬਹਿ ਕੇ, ਦਰਸ਼ਨ ਪਾਵਾਂਗੇ ll

ਤੇਰੇ ਨਾਮ ਦੇ,,, ਜੈ ਹੋ,, lll ਬੋਲ ਜੈਕਾਰੇ,

ਗੁਫ਼ਾ ਦੇ ਵਿਚੋਂ, ਅਸਾਂ ਲੰਘਣਾ,,,

ਅੱਜ ਨੱਚਣਾ ਤੇਰੇ ਦਰਬਾਰ,,,,,,,,,,,,,,,,,,,F

ਏਥੇ ਮਿਲਦੇ ਨੇ ਵਰਦਾਨ, ਮਾਂ ਸੇਵਾ ਕਰ ਕਰਕੇ l

ਐਥੋਂ ਜਾਣ ਸਵਾਲੀ, ਖ਼ਾਲੀ ਝੋਲੀਆਂ ਭਰ ਭਰਕੇ ll

ਤੇਰੇ ਸੇਵਕ,,, ਜੈ ਹੋ,, lll ਰਹਿੰਦੇ,

ਕਿਸੇ ਵੀ ਗੱਲੋਂ, ਮਾਂ ਤੰਗ ਨਾ,,,

ਅੱਜ ਨੱਚਣਾ ਤੇਰੇ ਦਰਬਾਰ,,,,,,,,,,,,,,,,,,,F

ਤੈਥੋਂ ਮੰਗਣ ਵਾਲਿਆਂ, ਮੌਜ਼ਾ ਲੁੱਟੀਆਂ ਨੇ l

ਅੱਜ ਬੰਸੀ ਪੁਰੀ ਨੇ, ਤੇਰੇ ਤੇ ਡੋਰਾਂ ਸੁੱਟੀਆਂ ਨੇ ll

*ਅਸਾਂ ਜੋ ਵੀ,,, ਜੈ ਹੋ,, lll ਮੰਗਣਾ ਮਾਂ,

ਤੇਰੇ ਤੋਂ ਹੱਥ, ਜੋੜ ਮੰਗਣਾ,,,

ਅੱਜ ਨੱਚਣਾ ਤੇਰੇ ਦਰਬਾਰ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।