माँ नू मनन वालेयां दी

पारंपरिक
माता दुर्गा भजन दुर्गा भजन durga
॥ पावन पाठ ॥

माँ नू मनन वालेयां दी बेडी कदे न अडी,

अडी ओ माँ नु मनन वालेया दी

बेडी कदे न अडी,

फड लै दाती आंबे दा तू पल्ला हो जा खोटियो खरी,

खरी ओ माँ नु मनन वालेया दी

बेडी कदे न अड़ी

ओ माँ नू मनन वालेयां दी बेडी कदे न अडी,

अडी ओ माँ नु मनन वालेया दी

बेडी कदे न अडी,

ओ छड दे दुनियादारी बस तू

माँ दा हो के रेह जा

दर दर दी दुर दूर दे नालो

इक दा हो के बेह जा

कोई नही दर इस दे वरगा,

वेखी दुनिया बड़ी

बेड़ी ओ माँ नू मनन वालेयां दी

बेडी कदे न अडी,

ओ माँ नू मनन वालेयां दी बेडी कदे न अडी,

अडी ओ माँ नु मनन वालेया दी

जींद अणि ते तिलकन रस्ता

क्यूकर जान सम्भाली,

थके देवन वाले बुहते,

इक हथ पकड़न वाली

तेरी जिन्दगी वाली डोरी जिहने हथ फड़ी,

फड़ी ओ माँ नू मनन वालेयां दी

बेडी कदे न अडी,

ओ माँ नू मनन वालेयां दी बेडी कदे न अडी,

अडी ओ माँ नु मनन वालेया दी

एह जग इक मुसाफिर खाना

कोई न किसे दा दर्दी

कहे संजीव एह झूठी दुनिया

कीहदा एह दम भरदी,

काहदा मान सिकंदर मेला घड़ी दो घड़ी

घड़ी ओ माँ नू मनन वालेयां दी

बेडी कदे न अडी,

ओ माँ नू मनन वालेयां दी बेडी कदे न अडी,

अडी ओ माँ नु मनन वालेया दी

ਮਾਂ ਨੂੰ ਮੰਨਣ ਵਾਲਿਆਂ ਦੀ ਬੇੜੀ, ਕਦੇ ਨਾ ਅੜੀ ll

"ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ"

ਫੜ ਲੈ ਦਾਤੀ/ਅੰਬੇ ਦਾ ਤੂੰ ਪੱਲ੍ਹਾ ਹੋ ਜਾ, ਖੋਟਿਓ ਖ਼ਰੀ xll

'"ਖ਼ਰੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ''

ਓ ਮਾਂ ਨੂੰ ਮੰਨਣ ਵਾਲਿਆਂ ਦੀ '''ਬੇੜੀ, ਕਦੇ ਨਾ ਅੜੀ''' l

''ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ''

ਓ ਛੱਡ ਦੇ, ਦੁਨੀਆਂਦਾਰੀ ਬੱਸ ਤੂੰ,

"ਮਾਂ ਦਾ ਹੋ ਕੇ ਰਹਿ ਜਾ" l

ਦਰ ਦਰ ਦੀ, ਦੁਰ ਦੁਰ ਦੇ ਨਾਲੋਂ,

"ਇੱਕ ਦਾ ਹੋ ਕੇ ਬਹਿ ਜਾ" ll

ਕੋਈ ਨਹੀਂ ਦਰ, ਇਸ ਦੇ ਵਰਗਾ,

ਵੇਖੀ ਦੁਨੀਆਂ ਬੜੀ xll

''ਬੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ,

ਬੇੜੀ ਕਦੇ ਨਾ ਅੜੀ''

ਓ ਮਾਂ ਨੂੰ ਮੰਨਣ ਵਾਲਿਆਂ ਦੀ '''ਬੇੜੀ, ਕਦੇ ਨਾ ਅੜੀ''' l

''ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ''

ਜਿੰਦ ਅੰਨ੍ਹੀ ਤੇ, ਤਿਲ੍ਹਕਣ ਰਸਤਾ,

"ਕਿਉਂਕਰ ਜਾਨ ਸੰਭਾਲੀ" l

ਧੱਕੇ ਦੇਵਣ, ਵਾਲੇ ਬਹੁਤੇ,

"ਇੱਕ ਹੱਥ ਪਕੜਨ ਵਾਲੀ" ll

ਤੇਰੀ ਜਿੰਦਗੀ ਵਾਲੀ ਡੋਰੀ, ਜੀਹਨੇ ਹੱਥ ਫੜੀ xll

"ਫੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ"

ਓ ਮਾਂ ਨੂੰ ਮੰਨਣ ਵਾਲਿਆਂ ਦੀ '''ਬੇੜੀ, ਕਦੇ ਨਾ ਅੜੀ''' l

''ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ''

ਏਹ ਜੱਗ ਇੱਕ, ਮੁਸਾਫ਼ਿਰ ਖਾਨਾ,

"ਕੋਈ ਨਾ ਕਿਸੇ ਦਾ ਦਰਦੀ" l

ਕਹੇ ਸੰਜੀਵ, ਏਹ ਝੂਠੀ ਦੁਨੀਆਂ,

"ਕੀਹਦਾ ਏਹ ਦਮ ਭਰਦੀ" ll

ਕਾਹਦਾ ਮਾਣ ਸਿਕੰਦਰਾਂ ਮੇਲਾ, ਘੜੀ ਦੋ ਘੜੀ xll

"ਘੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ"

ਓ ਮਾਂ ਨੂੰ ਮੰਨਣ ਵਾਲਿਆਂ ਦੀ '''ਬੇੜੀ, ਕਦੇ ਨਾ ਅੜੀ''' l

''ਅੜੀ ਓ ਮਾਂ ਨੂੰ, ਮੰਨਣ ਵਾਲਿਆਂ ਦੀ

ਬੇੜੀ, ਕਦੇ ਨਾ ਅੜੀ'',,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।