मेरे दातिया

पारंपरिक
अन्य भजन गुरुदेव भजन bhajan
॥ पावन पाठ ॥

हथ जोड़दी नाले मत्था टेकदी

जींद तेरा शुकर करे,

मेरे दतियाँ मेरे दतिया,

अंग संग तेनु हर वेले तक्दी,

जींद तेरा शुकर करे,

मेरे दतियाँ मेरे दतिया,

रुतबा महान तेरा सब कोलो वध वे,

वेख वेख तेनु दिल होया गद गद वे,

रुतबा महान तेरा सब कोलो वध वे,

वेख वेख तेनु दिल होया गद गद वे,

ना मिसाल तेरी दूजी कोई लभ्दी,

जींद तेरा शुकर करे,

मेरे दतियाँ मेरे दतिया,

बिन मंगेया ही तेथो सुख सारे मिलदे ,

आप ही समज लेंदा सब हाल दिल दे

बिन मंगेया ही तेथो सुख सारे मिलदे ,

आप ही समज लेंदा सब हाल दिल दे

पड लेनदा आपे दिला वाली आरजी,

जींद तेरा शुकर करे,

मेरे दतियाँ मेरे दतिया,

दर्शना दे नाल तेरे रूह मेरी ठरदी,

तेरियां तरीफा गुरु जी हर वेले करदी,

दर्शना दे नाल तेरे रूह मेरी ठरदी,

तेरियां तरीफा गुरु जी हर वेले करदी,

गुण गांव्दी ऐ जीब नहियो थ्क्दी,

जींद तेरा शुकर करे,

मेरे दतियाँ मेरे दतिया,

साहिल निमानेया दा मान तुहियो रखना,

चंगियाँ दा मंदियाँ दा ध्यान तुहियो रखना,

साहिल निमानेया दा मान तुहियो रखना,

चंगियाँ दा मंदियाँ दा ध्यान तुहियो रखना,

तेरे बाजो किते पेश नहियो चलदी

जींद तेरा शुकर करे,

मेरे दतियाँ मेरे दतिया,

ਧੁਨ- ਬੂਹੇ ਬਾਰੀਆਂ ਤੇ ਨਾਲੇ ਕੰਧਾਂ

ਹੱਥ ਜੋੜਦੀ, ਨਾਲੇ ਮੱਥਾ ਟੇਕਦੀ ll,

ਜਿੰਦ ਤੇਰਾ ਸ਼ੁਕਰ ਕਰੇ,

"ਮੇਰੇ ਦਾਤਿਆ, ਮੇਰੇ ਦਾਤਿਆ" ll

ਅੰਗ ਸੰਗ ਤੈਨੂੰ, ਹਰ ਵੇਲੇ ਤੱਕਦੀ l

ਜਿੰਦ ਤੇਰਾ ਸ਼ੁਕਰ ਕਰੇ,

"ਮੇਰੇ ਦਾਤਿਆ, ਮੇਰੇ ਦਾਤਿਆ" l

ਰੁੱਤਬਾ ਮਹਾਨ ਤੇਰਾ, ਸਭ ਕੋਲੋਂ ਵੱਧ ਵੇ l

ਵੇਖ ਵੇਖ ਤੈਨੂੰ ਦਿਲ, ਹੋਇਆ ਗਦ ਗਦ ਵੇ l

ਰੁੱਤਬਾ ਮਹਾਨ ਤੇਰਾ, ਸਭ ਕੋਲੋਂ ਵੱਧ ਵੇ,

ਵੇਖ ਵੇਖ ਤੈਨੂੰ ਦਿਲ, "ਹੋਇਆ ਗਦ ਗਦ ਵੇ ll",

ਨਾ ਮਿਸਾਲ ਤੇਰੀ, ਦੂਜੀ ਕੋਈ ਲੱਭਦੀ ll,

ਜਿੰਦ ਤੇਰਾ ਸ਼ੁਕਰ ਕਰੇ,

"ਮੇਰੇ ਦਾਤਿਆ, ਮੇਰੇ ਦਾਤਿਆ" l

ਬਿਨ ਮੰਗਿਆ ਹੀ ਤੈਥੋਂ, ਸੁੱਖ ਸਾਰੇ ਮਿਲਦੇ l

ਆਪ ਹੀ ਸਮਝ ਲੈਂਦਾ, ਸਭ ਹਾਲ ਦਿਲ ਦੇ l

ਬਿਨ ਮੰਗਿਆ ਹੀ ਤੈਥੋਂ, ਸੁੱਖ ਸਾਰੇ ਮਿਲਦੇ,

ਆਪ ਹੀ ਸਮਝ ਲੈਂਦਾ, "ਸਭ ਹਾਲ ਦਿਲ ਦੇ ll",

ਪੜ੍ਹ ਲੈਂਦਾ ਆਪੇ, ਦਿਲਾਂ ਵਾਲੀ ਅਰਜ਼ੀ ll,

ਜਿੰਦ ਤੇਰਾ ਸ਼ੁਕਰ ਕਰੇ,

"ਮੇਰੇ ਦਾਤਿਆ, ਮੇਰੇ ਦਾਤਿਆ" l

ਦਰਸ਼ਨਾਂ ਦੇ ਨਾਲ ਤੇਰੇ, ਰੂਹ ਮੇਰੀ ਠਰਦੀ l

ਤੇਰੀਆਂ ਤਰੀਫਾਂ ਗੁਰੂ ਜੀ, ਹਰ ਵੇਲੇ ਕਰਦੀ l

ਦਰਸ਼ਨਾਂ ਦੇ ਨਾਲ ਤੇਰੇ, ਰੂਹ ਮੇਰੀ ਠਰਦੀ,

ਤੇਰੀਆਂ ਤਰੀਫਾਂ ਗੁਰੂ ਜੀ, "ਹਰ ਵੇਲੇ ਕਰਦੀ ll",

ਗੁਣ ਗਾਂਵਦੀ ਏ, ਜੀਭ ਨਹੀਓਂ ਥੱਕਦੀ ll,

ਜਿੰਦ ਤੇਰਾ ਸ਼ੁਕਰ ਕਰੇ,

"ਮੇਰੇ ਦਾਤਿਆ, ਮੇਰੇ ਦਾਤਿਆ" l

'ਸਾਹਿਲ' ਨਿਮਾਣਿਆ ਦਾ, ਮਾਣ ਤੂੰਹੀਓਂ ਰੱਖਣਾ l

ਚੰਗਿਆਂ ਦਾ ਮੰਦਿਆਂ ਦਾ, ਧਿਆਨ ਤੂੰਹੀਓਂ ਰੱਖਣਾ l

ਸਾਹਿਲ ਨਿਮਾਣਿਆ ਦਾ, ਮਾਣ ਤੂੰਹੀਓਂ ਰੱਖਣਾ,

ਚੰਗਿਆਂ ਦਾ ਮੰਦਿਆਂ ਦਾ, "ਧਿਆਨ ਤੂੰਹੀਓਂ ਰੱਖਣਾ ll",

ਤੇਰੇ ਬਾਝੋਂ ਕਿਤੇ, ਪੇਸ਼ ਨਹੀਓਂ ਚੱਲਦੀ ll,

ਜਿੰਦ ਤੇਰਾ ਸ਼ੁਕਰ ਕਰੇ,

"ਮੇਰੇ ਦਾਤਿਆ, ਮੇਰੇ ਦਾਤਿਆ" l

ਹੱਥ ਜੋੜਦੀ, ਨਾਲੇ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।