डम डम शिवा दा डमरू वजदा

पारंपरिक
महादेव भजन शिव भजन shiv
॥ पावन पाठ ॥

डम डम शिवा दा डमरू वजदा,

जदो वजदा बदल वांगु ग्जदा,

की डम डम,

डम डम शिवा दा डमरू वजदा,

देव लोक तो तारा होइया,

सब भगता नु सारा होइयां,

दिल देख देख नि रजदा की डम डम,

डम डम शिवा दा डमरू वजदा,

भगत प्यारे न्ज्दे गाउंदे,

नच नच के है शिव नु मनाउनदे,

दिल मेरा नचन नु करदा की डम डम,

डम डम शिवा दा डमरू वजदा,

श्रधा दे नाल दर ते आइये,

सो सो वारि शीश झुकाइये,

भोले शिव दा जैकारा लगदा की डम डम,

डम डम शिवा दा डमरू वजदा,

ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਜਦੋਂ ਵੱਜਦਾ, ਬੱਦਲ ਵਾਂਗੂ ਗੱਜਦਾ,

ਕਿ ਡੰਮ ਡੰਮ,,,

ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਦੇਵ ਲੋਕ ਤੋਂ, ਤਾਰਾਂ ਹੋਈਆਂ l

ਸਭ ਭਗਤਾਂ ਨੂੰ, ਸਾਰਾਂ ਹੋਈਆਂ ll

ਦਿਲ ਦੇਖ, ਦੇਖ ਨੀ ਰੱਜਦਾ, ਕਿ ਡੰਮ ਡੰਮ,,,

ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਭਗਤ ਪਿਆਰੇ, ਨੱਚਦੇ ਗਾਉਂਦੇ l

ਨੱਚ ਨੱਚ ਕੇ ਹੈ, ਸ਼ਿਵ ਨੂੰ ਮਨਾਉਂਦੇ ll

ਦਿਲ ਮੇਰਾ, ਨੱਚਣ ਨੂੰ ਕਰਦਾ, ਕਿ ਡੰਮ ਡੰਮ,,,

ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਸ਼ਰਧਾ ਦੇ ਨਾਲ, ਦਰ ਤੇ ਆਈਏ l

ਸੌ ਸੌ ਵਾਰੀ, ਸੀਸ ਝੁਕਾਈਏ ll

ਭੋਲੇ ਸ਼ਿਵ ਦਾ, ਜੈਕਾਰਾ ਲੱਗਦਾ, ਕਿ ਡੰਮ ਡੰਮ,,,

ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।