संग चलिया

पारंपरिक
अन्य भजन बाबा बालक नाथ भजन bhajan
॥ पावन पाठ ॥

पाइयां चिठियाँ पाइयां चिठियाँ,

पौनाहारी बाबा जी ने पाइयां चिठियाँ,

पौनाहारी बाबा जी ने पाइयां चिठियाँ,

पाइयां चिठियाँ पाइयां चिठियाँ,

पौनाहारी बाबा जी ने पाइयां चिठियाँ,

सिद्ध जोगी ने सुनेहा संगता नु घलेया,

संग चलेया संग चलेया,

बाबा जी दी गुफा वल संग चलेया,

झंडे झूलन घुंघुरुआ वाले,

संगता लाउन्दियाँ जान जयकारे,

दयोत गुफा दे वासी ने वी,

लखा दे है काज सँवारे,

छेती छेती आवो जी निगाहवा धरके,

हूँ जांदा न विछोड़ा भगता तो झलेया,

संग चलेया संग चलेया,

बाबा जी दी गुफा वल संग चलेया,

बाबा जी दी आरती करके ,

ध्यान ओहदे चरना विच धरके,

जा के असा ने रोट च्दाऊना,

औना रब दे दर्शन करके,

जिंदगी च आउंदी ओहनू कदी थुड ना,

ओह तर गयेजिह्ना ने ओहदा दर मलया ,

संग चलेया संग चलेया,

बाबा जी दी गुफा वल संग चलेया,

माथे टेकना शाहतलाइया,

जिथे जोगी ने ढाह्नियाँ लाइयाँ,

बारा साल दियां लस्सी रोटियां,

बाबा जी ने कड़ दिखाईया,

पौनाहारी लगदा ऐ रूप रब दा,

तू बी दी विच ओहनू बसा ले बन्देया,

संग चलया संग चल्या,

बाबा जी दी गुफा वल संग चलेया,

ਪਾਈਆਂ ਚਿੱਠੀਆਂ, ਪਾਈਆਂ ਚਿੱਠੀਆਂ,

ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ l

ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ xll

ਪਾਈਆਂ ਚਿੱਠੀਆਂ ਪਾਈਆਂ ਚਿੱਠੀਆਂ,

ਪੌਣਾਹਾਰੀ ਬਾਬਾ ਜੀ ਨੇ ਪਾਈਆਂ ਚਿੱਠੀਆਂ l

*ਸਿੱਧ 'ਜੋਗੀ ਨੇ ਸੁਨੇਹਾ, ਸੰਗਤਾ ਨੂੰ ਘੱਲਿਆ ll,

ਸੰਗ ਚੱਲਿਆ, ਸੰਗ ਚੱਲਿਆ,

ਬਾਬਾ ਜੀ ਦੀ ਗੁਫਾ ਵੱਲ, ਸੰਗ ਚੱਲਿਆ ll

ਝੰਡੇ ਝੂਲਣ, ਘੁੰਘਰੂਆਂ ਵਾਲੇ l

ਸੰਗਤਾਂ ਲਾਉਂਦੀਆਂ, ਜਾਣ ਜੈਕਾਰੇ l

ਦਿਓਟ ਗੁਫ਼ਾ ਦੇ, ਵਾਸੀ ਨੇ ਵੀ,

"ਲੱਖਾਂ ਦੇ ਹੈ, ਕਾਜ਼ ਸੰਵਾਰੇ" l

ਛੇਤੀ ਛੇਤੀ ਆਵੋ ਜੀ, ਨਿਗਾਹਵਾਂ ਧਰਕੇ xll

*ਹੁਣ 'ਜਾਂਦਾ ਨਾ ਵਿਛੋੜਾ, ਭਗਤਾਂ ਤੋਂ ਝੱਲਿਆ* ll,

ਸੰਗ ਚੱਲਿਆ, ਸੰਗ ਚੱਲਿਆ,

ਬਾਬਾ ਜੀ ਦੀ ਗੁਫ਼ਾ ਵੱਲ, ਸੰਗ ਚੱਲਿਆ ll

ਬਾਬਾ ਜੀ ਦੀ, ਆਰਤੀ ਕਰਕੇ l

ਧਿਆਨ ਓਹਦੇ, ਚਰਨਾਂ ਵਿੱਚ ਧਰਕੇ l

ਜਾ ਕੇ ਅਸਾਂ ਨੇ, ਰੋਟ ਚੜ੍ਹਾਉਣਾ,

"ਆਉਣਾ ਰੱਬ ਦੇ, ਦਰਸ਼ਨ ਕਰਕੇ" l

ਜਿੰਦਗੀ 'ਚ ਆਉਂਦੀ, ਓਹਨੂੰ ਕਦੀ ਥੁੜ ਨਾ xll

ਉਹ 'ਤਰ ਗਏ, ਜਿਹਨਾਂ ਨੇ ਓਹਦਾ, ਦਰ ਮੱਲ੍ਹਿਆ ll,

ਸੰਗ ਚੱਲਿਆ, ਸੰਗ ਚੱਲਿਆ,

ਬਾਬਾ ਜੀ ਦੀ ਗੁਫ਼ਾ ਵੱਲ, ਸੰਗ ਚੱਲਿਆ ll

ਮੱਥੇ ਟੇਕਣਾ, ਸ਼ਾਹਤਲਾਈਆਂ l

ਜਿੱਥੇ ਜੋਗੀ ਨੇ, ਢਾਹਣੀਆਂ ਲਾਈਆਂ l

ਬਾਰਾਂ ਸਾਲ ਦੀਆਂ, ਲੱਸੀ ਰੋਟੀਆਂ,

"ਬਾਬਾ ਜੀ ਨੇ, ਕੱਢ ਦਿਖਾਈਆਂ" l

ਪੌਣਾਹਾਰੀ ਲੱਗਦਾ ਏ, ਰੂਪ ਰੱਬ ਦਾ xll

ਤੂੰ ਵੀ 'ਦਿਲ ਵਿੱਚ ਉਸਨੂੰ, ਵਸਾ ਲੈ ਬੰਦਿਆ** ll,

ਸੰਗ ਚੱਲਿਆ, ਸੰਗ ਚੱਲਿਆ,

ਬਾਬਾ ਜੀ ਦੀ ਗੁ ਫ਼ਾ ਵੱਲ, ਸੰਗ ਚੱਲਿਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।