असां नी गौरां तोरनी

पारंपरिक
महादेव भजन शिव भजन shiv
॥ पावन पाठ ॥

असां नी गौरां तोरनी लै जा जन्झ मोडके,

एह अज्ज तक जिने लाडे देखे चंगे बराती ल्याउंदे,

एह लै आया भुत टोल्के,

असां नी गौरां तोरनी .....

अज तक जीने लाडे देखे विच रथा दे आउंदे,

एह आया बैल जोडके,

असां नी गौरां तोरनी ........

अज तक जीने लाडे देखे चंगे वस्त्र पाउंदे,

एह आया खल ओह्डके,

असां नी गौरां तोरनी

अज तक जीने लाडे देखे हार फुला दे पाउंदे,

एह लै आया स्प खोल के,

असां नी गौरां तोरनी ....

विच भागा दे डेरा लाया भुत प्रेत है लै के,

पमा निक्के ताहि गल्ला दसे सच बोलके,

असां नी गौरां तोरनी

ਅਸਾਂ ਨੀ ਗੌਰਾਂ ਤੋਰਨੀ, ਲੈ ਜਾ ਜੰਝ ਮੋੜਕੇ xll-ll

ਏਹ ਅੱਜ ਤੱਕ ਜਿੰਨ੍ਹੇ ਲਾੜ੍ਹੇ ਦੇਖੇ, "ਚੰਗੇ ਬਰਾਤੀ ਲਿਆਉਂਦੇ" ll ll,,(ਨੀ ਅੜ੍ਹੀਏ)

ਏਹ ਲਿਆਇਆ, ਭੂਤ ਟੋਲ੍ਹਕੇ,

ਅਸਾਂ ਨੀ ਗੌਰਾਂ ਤੋਰਨੀ,,,,,,,,,,,,,,,,,,,,,,,,,

ਅੱਜ ਤੱਕ ਜਿੰਨ੍ਹੇ ਲਾੜ੍ਹੇ ਦੇਖੇ, "ਵਿੱਚ ਰੱਥਾਂ ਦੇ ਆਉਂਦੇ" ll ll,,(ਨੀ ਅੜ੍ਹੀਏ)

ਏਹ ਆਇਆ, ਬੈਲ ਜੋੜਕੇ,

ਅਸਾਂ ਨੀ ਗੌਰਾਂ ਤੋਰਨੀ,,,,,,,,,,,,,,,,,,,,,,,,,

ਅੱਜ ਤੱਕ ਜਿੰਨ੍ਹੇ ਲਾੜ੍ਹੇ ਦੇਖੇ, "ਚੰਗੇ ਵਸਤਰ ਪਾਉਂਦੇ" ll,,(ਨੀ ਅੜ੍ਹੀਏ)

ਏਹ ਆਇਆ, ਖੱਲ ਓੜ੍ਹਕੇ,

ਅਸਾਂ ਨੀ ਗੌਰਾਂ ਤੋਰਨੀ,,,,,,,,,,,,,,,,,,,,,,,,,

ਅੱਜ ਤੱਕ ਜਿੰਨ੍ਹੇ ਲਾੜ੍ਹੇ ਦੇਖੇ, "ਹਾਰ ਫੁੱਲਾਂ ਦੇ ਪਾਉਂਦੇ" ll,,(ਨੀ ਅੜ੍ਹੀਏ)

ਏਹ ਲਿਆਇਆ, ਸੱਪ ਖੋਲਕੇ,

ਅਸਾਂ ਨੀ ਗੌਰਾਂ ਤੋਰਨੀ,,,,,,,,,,,,,,,,,,,,,,,,,

ਵਿੱਚ ਬਾਗਾਂ ਦੇ ਡੇਰਾ ਲਾਇਆ, "ਭੂਤ ਪ੍ਰੇਤ ਹੈ ਲੈ ਕੇ" ll,,(ਨੀ ਅੜ੍ਹੀਏ)

ਪੰਮਾ ਨਿੱਕੇ ਤਾਹੀਂ ਗੱਲਾਂ, ਦੱਸੇ ਸੱਚ ਬੋਲਕੇ,

ਅਸਾਂ ਨੀ ਗੌਰਾਂ ਤੋਰਨੀ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।