मेरा दिल रज्जिया ही नहीं

पारंपरिक
माता दुर्गा भजन दुर्गा भजन durga
॥ पावन पाठ ॥

माँ मेरा दिल रजेया ई नही,

मैं आया तेरे दरबार,

करन लई माँ दे दर दीदार,

मेरा दिल रजेया ई नही,

माँ मेरा दिल रजेया ई नही,

मेनू फेर बुला इक वार,

मैं मल के बेठा तेरा दवार,

मेरा दिल रजेया ई नही,

जी करदा तेरी मूरत दाती तकदा रवा,

मैं तकदा रवा दिन राती मुंहो कुञ्ज न कवा,

माँ जीवन दे दिन चार,

मैं देने दर ते माँ गुजार,

मेरा दिल रजेया ई नही,

तेरे दर तो सोहना कोई वी दरबार नही,

मेरी बिनती दाती क्यों तेनु सवीकार नही,

मेनू मार चाहे दुत्कार,

मैं मंदिरों जाना नहियो बाहर,

मेरा दिल रजेया ई नही,

तू सारे जग नु वेखे मेरे वल तक्दी नही,

फिर क्यों कहंदी ऐ

बचियाँ बिना रह सकदी नही,

माँ जग तेरा परिवार,

फिर क्यों दिता मेनू विसार,

मेरा दिल रजेया ई नही,

तू गुफा दे ओहले बेठ तमाशा वेखी जा,

लोकी मेरे ते हसदे हासा वेखी जा,

चंचल वल झाती मार,

भवानी तरले करे हजार,

मेरा दिल रजेया ई नही,

ਮਾਂ ਮੇਰਾ ਦਿਲ ਰੱਜਿਆ ਈ ਨਹੀਂ xll

ਮੈਂ ਆਇਆ ਤੇਰੇ ਦਰਬਾਰ,

ਕਰਨ ਲਈ, ਮਾਂ ਦੇ ਦਰ ਦੀਦਾਰ,

ਮੇਰਾ ਦਿਲ ਰੱਜਿਆ ਈ ਨਹੀਂ,,,

ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਮੈਨੂੰ ਫੇਰ ਬੁਲਾ ਇੱਕ ਵਾਰ,,, ll

ਮੈਂ ਮੱਲ੍ਹ ਕੇ, ਬੈਠਾ ਤੇਰਾ ਦਵਾਰ,

ਮੇਰਾ ਦਿਲ ਰੱਜਿਆ ਈ ਨਹੀਂ,,,

ਮਾਂ ਮੇਰਾ ਦਿਲ ਰੱਜਿਆ ਨਹੀਂ xlll ਹੋ,,,,

ਜੀ ਕਰਦਾ ਤੇਰੀ ਮੂਰਤ, ਦਾਤੀ ਤੱਕਦਾ ਰਵ੍ਹਾਂ l

ਮੈਂ ਤੱਕਦਾ ਰਵ੍ਹਾਂ ਦਿਨ ਰਾਤੀ, ਮੂੰਹੋਂ ਕੁਝ ਨਾ ਕਵ੍ਹਾਂ l

ਮਾਂ ਜੀਵਨ ਦੇ, ਦਿਨ ਚਾਰ,

ਮੈਂ ਦੇਣੇ, ਦਰ ਤੇ ਮਾਂ ਗੁਜ਼ਾਰ,

ਮੇਰਾ ਦਿਲ ਰੱਜਿਆ ਈ ਨਹੀਂ,,,

ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਤੇਰੇ ਦਰ ਤੋਂ ਸੋਹਣਾ, ਕੋਈ ਵੀ ਦਰਬਾਰ ਨਹੀਂ l

ਮੇਰੀ ਬਿਨਤੀ ਦਾਤੀ, ਕਿਓਂ ਤੈਨੂੰ ਸਵੀਕਾਰ ਨਹੀਂ l

ਮੈਨੂੰ ਮਾਰ ਚਾਹੇ ਦੁੱਤਕਾਰ,

ਮੈਂ ਮੰਦਰੋਂ, ਜਾਣਾ ਨਹੀਓਂ ਬਾਹਰ,

ਮੇਰਾ ਦਿਲ ਰੱਜਿਆ ਈ ਨਹੀਂ,,,

ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਤੂੰ ਸਾਰੇ ਜੱਗ ਨੂੰ ਵੇਖੇ, ਮੇਰੇ ਵੱਲ ਤੱਕਦੀ ਨਹੀਂ l

ਫਿਰ ਕਿਓਂ ਕਹਿੰਦੀ ਏਂ,

ਬੱਚਿਆਂ ਬਿਨਾਂ ਰਹਿ ਸਕਦੀ ਨਹੀਂ l

ਮਾਂ ਜੱਗ ਤੇਰਾ ਪਰਿਵਾਰ,

ਫਿਰ ਕਿਓਂ ਦਿੱਤਾ ਮੈਨੂੰ ਵਿਸਾਰ,

ਮੇਰਾ ਦਿਲ ਰੱਜਿਆ ਈ ਨਹੀਂ,,,

ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਤੂੰ ਗੁਫ਼ਾ ਦੇ ਓਹਲੇ ਬੈਠ, ਤਮਾਸ਼ਾ ਵੇਖੀ ਜਾ l

ਲੋਕੀਂ ਮੇਰੇ ਤੇ ਹੱਸਦੇ, ਹਾਸਾ ਵੇਖੀ ਜਾ l

ਚੰਚਲ ਵੱਲ ਝਾਤੀ ਮਾਰ

ਭਵਾਨੀ, ਤਰਲੇ ਕਰੇ ਹਜ਼ਾਰ,

ਮੇਰਾ ਦਿਲ ਰੱਜਿਆ ਈ ਨਹੀਂ,,,

ਮਾਂ ਮੇਰਾ ਦਿਲ ਰੱਜਿਆ ਈ ਨਹੀਂ xlll ਹੋ,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।