बल्ले बल्ले मैं साईं दा गुलाम हो गया

पारंपरिक
श्री राम भजन साईं भजन ram
॥ पावन पाठ ॥

बल्ले बल्ले मैं साईं दा गुलाम हो गया ,

ताहियो सारे जग विच मेरा नाम हो गया,

बल्ले बल्ले मैं साईं दा गुलाम हो गया ,

अपने ही रंग विच मेनू दिता रंग ऐ,

जीन दा सिखिया मेनू साईं मेरे डंग ऐ,

एह दे चरना च सजदा सलाम हो गया,

बल्ले बल्ले मैं साईं दा गुलाम हो गया ,

नशा तेरे नाम वाला ऐसा मेनू चडेया,

दुनिया ऐ झूठी सब पला तेरा फ़डेया,

गोड आल्हा वाहेगुरु राम राम हो गया,

बल्ले बल्ले मैं साईं दा गुलाम हो गया ,

रहिये वाला रोशन वी गुण तेरे गाउंदा ऐ,

लिख तेरी महिमा ओह ता सब नु सुनाउंदा ऐ,

तेरे नाम वाला पी मेंथो जाम हो गया,

बल्ले बल्ले मैं साईं दा गुलाम हो गया ,

ਬੱਲੇ ਬੱਲੇ ਮੈਂ ਸਾਈਂ ਦਾ ਗੁਲਾਮ ਹੋ ਗਿਆ

ਤਾਈਓ ਸਾਰੇ ਜੱਗ ਵਿਚ ਮੇਰਾ ਨਾਮ ਹੋ ਗਿਆ

ਬੱਲੇ ਬੱਲੇ ਮੈਂ ਸਾਈਂ ਦਾ ਗੁਲਾਮ ਹੋ ਗਿਆ

ਆਪਣੇ ਹੀ ਰੰਗ ਵਿਚ ਮੈਨੂੰ ਦਿੱਤਾ ਰੰਗ ਏ

ਜੀਣ ਦਾ ਸਿਖਾਇਆ ਮੈਨੂੰ ਸਾਈਂ ਮੇਰੇ ਢੰਗ ਏ

ਇਹ ਦੇ ਚਰਨਾਂ ਚ ਸੱਜਦਾ ਸਲਾਮ ਹੋ ਗਿਆ

ਬੱਲੇ ਬੱਲੇ ਮੈਂ ਸਾਈਂ ਦਾ ਗੁਲਾਮ ਹੋ ਗਿਆ

ਨਸ਼ਾ ਤੇਰੇ ਨਾਮ ਵਾਲਾਂ ਐਸਾ ਮੈਨੂੰ ਚੱੜੇਆ

ਦੁਨੀਆਂ ਏ ਝੂਠੀਂ ਸ਼ੱਡ ਪੱਲਾਂ ਤੇਰਾਂ ਫੱੜੇਆ

ਗੋਂਡ ਅੱਲਾ ਵਾਹਿਗੁਰੂ ਰਾਮ ਰਾਮ ਹੋਗਿਆ

ਬੱਲੇ ਬੱਲੇ ਮੈਂ ਸਾਈਂ ਦਾ ਗੁਲਾਮ ਹੋ ਗਿਆ

ਰਹਿਪੇ ਵਾਲਾ ਰੋਸ਼ਨ ਵੀ ਗੁਣ ਤੇਰੇ ਗਾਉਂਦਾ ਏ

ਲਿਖ ਤੇਰੀਂ ਮਹਿਮਾ ਉਹ ਤਾਂ ਸਭ ਨੂੰ ਸੁਣਾਉਂਦਾ ਐ

ਤੇਰੇ ਨਾਮ ਵਾਲਾਂ ਪੀ ਮੈਥੋਂ ਜਾਮ ਹੋ ਗਿਆ

ਬੱਲੇ ਬੱਲੇ ਮੈਂ ਸਾਈਂ ਦਾ ਗੁਲਾਮ ਹੋ ਗਿਆ

ਭਜਨ ਲੇਖਕ ਰੋਸ਼ਨ ਰਹਿਪੇ ਵਾਲਾ

9878108448

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।