लुक़ लुक़ दुनियाँ नू

पारंपरिक
अन्य भजन गुरुदेव भजन bhajan
॥ पावन पाठ ॥

लुक़ लुक़ दुनियाँ नू इशारे करदे,

नजर न औंदे पर झोली बरदे,

चरना दे विच ऐहदे जनत समाई ऐ,

भागा वालिया ने एथो रहमत पाई ऐ,

दुखियां गरीबा दे एह पीड हरदे,

नजर न औंदे पर झोली बरदे,

लुक़ लुक़ दुनियाँ नू

पला असा फ्ड़ेया नहियो छड़ना,

तेरे पीछे भावे पवे जग छडना ,

हर वेले चाह साहणु दर्शन दे,

नंगली वाले बाबा हूँ मेहर करदे,

लुक़ लुक़ दुनियाँ नू

जिह्ना मेरे सोहने लाल लाइयाँ अखियाँ,

लोक लाक ओहना तो न गैयाँ रखियाँ,

दुनिया दे कोलो ओह ते नहियो डरदे

बन गाये दीवाने ओह ते तेरे दर दे,

लुक़ लुक़ दुनियाँ नू

जिह्ना प्रेमियां ने दर ते अलख जगाई ऐ,

सचे प्रेमी दी खेरात ओहना तेरे कोलो पाई ऐ,

नंगली वाले बाबा हूँ मेहर करदे,

भगता प्रेमिया दी झोलियाँ भरदे,

लुक़ लुक़ दुनियाँ नू

ਲੁੱਕ ਲੁੱਕ ਦੁਨੀਆਂ ਨੂੰ, ਇਸ਼ਾਰੇ ਕਰਦੇ,

ਨਜ਼ਰ ਨਾ ਆਉਂਦੇ, ਪਰ ਝੋਲੀ ਭਰਦੇ ll

ਚਰਨਾਂ ਦੇ ਵਿੱਚ ਏਹਦੇ, ਜੰਨਤ ਸਮਾਈ ਏ,

ਭਾਗਾਂ ਵਾਲਿਆਂ ਨੇ ਐਥੋਂ, ਰਹਿਮਤ ਪਾਈ ਏ ll

ਦੁਖੀਆਂ ਗਰੀਬਾਂ ਦੀ ਏਹ, ਪੀੜ ਹਰਦੇ,

ਨਜ਼ਰ ਨਾ ਆਉਂਦੇ, ਪਰ ਝੋਲੀ ਭਰਦੇ

ਲੁੱਕ ਲੁੱਕ ਦੁਨੀਆਂ ਨੂੰ,,,,,,,,,,,,,,,,,

ਪੱਲਾ ਅਸਾਂ ਫੜਿਆ ਏ, ਨਹੀਓਂ ਛੱਡਣਾ,

ਤੇਰੇ ਪਿੱਛੇ ਭਾਵੇਂ ਪਵੇ, ਜੱਗ ਛੱਡਣਾ ll

ਹਰ ਵੇਲੇ ਚਾਅ ਸਾਨੂੰ, ਦਰਸ਼ਨ ਦੇ,

ਨੰਗਲੀ ਵਾਲੇ ਬਾਬਾ ਹੁਣ, ਮੇਹਰ ਕਰਦੇ

ਲੁੱਕ ਲੁੱਕ ਦੁਨੀਆਂ ਨੂੰ,,,,,,,,,,,,,,,,,

ਜਿਹਨਾਂ ਮੇਰੇ ਸੋਹਣੇ ਨਾਲ, ਲਾਈਆਂ ਅੱਖੀਆਂ,

ਲੋਕ ਲਾਜ ਓਹਨਾਂ ਤੋਂ ਨਾ, ਗਈਆਂ ਰੱਖੀਆਂ ll

ਦੁਨੀਆਂ ਦੇ ਕੋਲੋਂ ਓਹ ਤੇ, ਨਹੀਓਂ ਡਰਦੇ,

ਬਣ ਗਏ ਦੀਵਾਨੇ ਓਹ ਤੇ, ਤੇਰੇ ਦਰ ਦੇ

ਲੁੱਕ ਲੁੱਕ ਦੁਨੀਆਂ ਨੂੰ,,,,,,,,,,,,,,,,,

ਜਿਹਨਾਂ ਪ੍ਰੇਮੀਂਆਂ ਨੇ ਦਰ ਤੇ, ਅਲਖ ਜਗਾਈ ਏ,

ਸੱਚੇ ਪ੍ਰੇਮ ਦੀ ਖੈਰਾਤ ਓਹਨਾਂ, ਤੇਰੇ ਕੋਲੋਂ ਪਾਈ ਏ ll

ਨੰਗਲੀ ਵਾਲੇ ਬਾਬਾ ਹੁਣ, ਮੇਹਰ ਕਰਦੇ,

ਭਗਤਾਂ ਪ੍ਰੇਮੀਆਂ ਦੀ, ਝੋਲੀ ਭਰਦੇ

ਲੁੱਕ ਲੁੱਕ ਦੁਨੀਆਂ ਨੂੰ, ਇਸ਼ਾਰੇ ਕਰਦੇ,

ਨਜ਼ਰ ਵੀ ਆਉਂਦੇ, ਨਾਲੇ ਝੋਲੀ ਭਰਦੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।