गिद्दा संगतां दा

पारंपरिक
माता दुर्गा भजन दुर्गा भजन durga
॥ पावन पाठ ॥

उचे भवना ते लगियां रोनका भर गये सब बनेरे,

गिद्दा संगतां/भगता दा पेंदा अज मैया दे वेहड़े,

लगियां प्रेम दियां अखियाँ नि माँ नाल शेरावाली दे,

नाल शेरावाली दे जी नाल मेहरावाली दे ,

लगियां प्रेम दियां अखियाँ नि माँ नाल शेरावाली दे,

दुरो दुरो भगत चल ज्वाला दी दे आये,

सोहना ऐ नजारा ओहदे दर दा ऐ,

हो दाती संगता भगता दी खाली झोली भरदी ऐ,

बारी बारी बरसी खटन गया सी खट के ल्यांदे मनके,

नि अज मेनू न रोको मैं नचना मलंगनी बनके,

विच ख़ुशी दे भगता दे अज खिड़े पये ने चेहरे,

बारी बारी बरसी खटन गया सी खट के ल्यांदे मनके,

नि अज मेनू न रोको मैं नचना मलंगनि बनके,

विच ख़ुशी दे भगता दे अज खिड़े पये ने चेहरे,

हो गिह्धा संगता /भगता दा पेंदा अज मियाँ दे वेहड़े,

बती बाल के बनेरे उते रखदी आ,

हो बती बाल के बनेरे उते रखदी आ,

किते लंग न जावे मैया मेरी मेरी,

बती बाल के बनेरे उते रखदी आ,

इक डाल पर तोता बोले इक डाल पर मेना,

हो वेहड़े मंदिरा दे अज एदा ही भंगड़ा पेना,

कोई वंडदा पप्रशाद रोट दा कोई बर्फी कोई पेडे,

हो गिह्धा संगता /भगता दा पेंदा अज मियाँ दे वेहड़े,

नच लें दे नि मेनू दाती दे द्वारे अगे

नच लें दे नि मेनू मियाँ दे द्वारे अगे,

नि मेनू दाती दे रंगा विच रच लें दे नि,

मेनू मैया दे द्वारे आगे...

चड गई ऐ दाती सहनु लोर तेरे नाम दी,

लोर तेरे नाम दी जी लोर तेरे नाम दी,

चड गई ऐ आंबे /मियाँ सहनु लोर तेरे नाम दी ,

लेन दयो मेनू झूम झूम के मस्ती वाले गेडे,

गीधा संगता /भगता दा पेंदा अज मियाँ दे वेहड़े

ਉੱਚੇ ਭਵਨਾਂ ਤੇ ਲੱਗੀਆਂ ਰੌਣਕਾਂ, ਭਰ ਗਏ ਸਭ ਬਨ੍ਹੇਰੇ xll,

ਗਿੱਧਾ ਸੰਗਤਾਂ/ਭਗਤਾਂ ਦਾ ਪੈਂਦਾ, ਅੱਜ ਮਈਆ ਦੇ ਵੇਹੜੇ ll

ਲੱਗੀਆਂ ਪ੍ਰੇਮ ਦੀਆਂ, ਅੱਖੀਆਂ ਨੀ ਮਾਂ, ਨਾਲ ਸ਼ੇਰਾਂਵਾਲੀ ਦੇ ll

ਨਾਲ ਸ਼ੇਰਾਂਵਾਲੀ ਦੇ ਜੀ, ਨਾਲ ਮੇਹਰਾਂਵਾਲੀ ਦੇ ll

ਲੱਗੀਆਂ ਪ੍ਰੇਮ ਦੀਆਂ, ਅੱਖੀਆਂ ਨੀ ਮਾਂ, ਨਾਲ ਸ਼ੇਰਾਂਵਾਲੀ ਦੇ,,,,ll

ਦੂਰੋਂ ਦੂਰੋਂ ਭਗਤ ਚੱਲ, ਜਵਾਲਾ ਜੀ ਦੇ ਆਏ xll,

ਸੌਹਣਾ ਏ ਨਜ਼ਾਰਾ, ਓਹਦੇ ਦਰ ਦਾ ਏ,

ਹੋ ਦਾਤੀ ਸੰਗਤਾਂ/ਭਗਤਾਂ ਦੀ, ਖਾਲੀ ਝੋਲੀ ਭਰਦੀ ਏ,,,,,,,,,,,ll

ਬਾਰ੍ਹੀ ਬਾਰ੍ਹੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਮਣਕੇ xll,

ਨੀ ਅੱਜ ਮੈਨੂੰ, ਨਾ ਰੋਕੋ ll, ਮੈਂ ਨੱਚਣਾ ਮਲੰਗਣੀ ਬਣਕੇ,,,,ll

ਵਿੱਚ ਖੁਸ਼ੀ ਦੇ, ਭਗਤਾਂ ਦੇ ਅੱਜ, ਖਿੜੇ ਪਏ ਨੇ ਚੇਹਰੇ xll,

ਹੋ ਗਿੱਧਾ ਸੰਗਤਾਂ/ਭਗਤਾਂ ਦਾ ਪੈਂਦਾ xll, ਅੱਜ ਮਈਆ ਦੇ ਵੇਹੜੇ,,,,,,,,,ll

ਬੱਤੀ ਬਾਲ ਕੇ, ਬਨੇਰੇ ਉੱਤੇ ਰੱਖਦੀ ਆਂ l

ਹੋ ਬੱਤੀ ਬਾਲ ਕੇ, ਬਨੇਰੇ ਉੱਤੇ ਰੱਖਦੀ ਆਂ,

ਕਿਤੇ ਲੰਘ ਨਾ, ਜਾਵੇ ਮਈਆ ਮੇਰੀ, ਮੇਰੀ,

ਬੱਤੀ ਬਾਲ ਕੇ, ਬਨੇਰੇ ਉੱਤੇ ਰੱਖਦੀ ਆਂ,,,,,,,,,

ਇਕ ਡਾਲ ਪਰ ਤੋਤਾ ਬੋਲੇ, ਇਕ ਡਾਲ ਪਰ ਮੈਨਾ xll,

ਹੋ ਵੇਹੜੇ ਮੰਦਿਰਾਂ ਦੇ, ਅੱਜ ਐਦਾ ਹੀ ਭੰਗੜਾ ਪੈਣਾ,,,,,,,,ll

ਕੋਈ ਵੰਡਦਾ, ਪ੍ਰਸ਼ਾਦ ਰੋਟ ਦਾ, ਕੋਈ ਬਰਫੀ ਕੋਈ ਪੇੜੇ xll,

ਹੋ ਗਿੱਧਾ ਸੰਗਤਾਂ/ਭਗਤਾਂ ਦਾ ਪੈਂਦਾ, ਅੱਜ ਮਈਆ ਦੇ ਵੇਹੜੇ,,,,,,,ll

ਨੱਚ ਲੈਣ ਦੇ ਨੀ ਮੈਨੂੰ, ਦਾਤੀ ਦੇ ਦਵਾਰੇ ਅੱਗੇ ll

ਨੱਚ ਲੈਣ ਦੇ ਨੀ ਮੈਨੂੰ, ਮਈਆ ਦੇ ਦਵਾਰੇ ਅੱਗੇ xll

ਨੀ ਮੈਨੂੰ xll, ਦਾਤੀ ਦੇ ਰੰਗਾਂ ਵਿੱਚ, ਰੱਚ ਲੈਣ ਦੇ ਨੀ,

ਮੈਨੂੰ ਮਈਆ ਦੇ ਦਵਾਰੇ ਅੱਗੇ,,,,,,,,,,

ਨੱਚ ਲੈਣ ਦੇ ਨੀ ਮੈਨੂੰ, ਦਾਤੀ ਦੇ ਦਵਾਰੇ ਅੱਗੇ ll

ਚੜ੍ਹ ਗਈ ਏ ਦਾਤੀ ਸਾਨੂੰ, ਲੋਰ ਤੇਰੇ ਨਾਮ ਦੀ l

ਲੋਰ ਤੇਰੇ ਨਾਮ ਦੀ ਜੀ, ਲੋਰ ਤੇਰੇ ਨਾਮ ਦੀ l

ਚੜ੍ਹ ਗਈ ਏ ਅੰਬੇ/ਮਈਆ ਸਾਨੂੰ, ਲੋਰ ਤੇਰੇ ਨਾਮ ਦੀ ll

ਲੈਣ ਦਿਓ ਮੈਨੂੰ ਝੂਮ ਝੂਮ ਕੇ, ਮਸਤੀ ਵਾਲੇ ਗੇੜੇ xll,

ਗਿੱਧਾ ਸੰਗਤਾਂ/ਭਗਤਾਂ ਦਾ ਪੈਂਦਾ, ਅੱਜ ਮਈਆ ਦੇ ਵੇਹੜੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।