चिरां पीछे अज्ज

पारंपरिक
माता दुर्गा भजन दुर्गा भजन durga
॥ पावन पाठ ॥

धुन कूट कूट बाजारा मैं कोठे उते,

चीरा पिछो आज आई वारी लंग लेन दे,

वध गई ऐ वे करारी लंग लेन दे,

होर किसे दर पल्ला अड़ ना नही,

शेरावालिये द्वारा तेरा छड़ना नही,

दर्शान दी तांग राता जाग के गुजारियां,

होली होली चले पर हिमता ना हारियाँ,

दुःख सारे हस हस झल ले ने,

भागा वालिया ने बूहे तेरे मल लये ने,

दिल च ख्याल नाम बुला उते माई दा,

लाइए जिहदे नाल ओहनू तोड़ निभाईदा,

फड साडी बाह साहणु पार करदे,

दाती दर डिगिया दा तू उधार करदे,

खाटियाँ वी लंगियाँ पहाड़ियाँ वी चद्दियाँ

तेरे नाम वालियां खुमारियां ने चडीया,

लाल झोले वालिये माँ ला करदे,

दर आये ने भिखारी खुशहाल करदे,

जदों तेरे भगता नु दीदार मिल जाएगा,

बे करार दिला नु करार मिल जाएगा,

भर भर झोलियाँ जावांगे,

सहनु फेर बुलावी असी आवांगे

ਧੁਨ- ਕੁੱਟ ਕੁੱਟ ਬਾਜਰਾਂ ਮੈਂ ਕੋਠੇ ਉੱਤੇ

ਚਿਰਾਂ ਪਿੱਛੋਂ ਅੱਜ ਆਈ, ਵਾਰੀ ਲੰਘ ਲੈਣ ਦੇ ll

ਵਾਸਤਾ ਏ ਮਈਆ ਦਾ, ਪੁਜਾਰੀ ਲੰਘ ਲੈਣ ਦੇ ll

ਵੱਧ ਗਈ ਏ ਬੇ-ਕਰਾਰੀ ਲੰਘ ਲੈਣ ਦੇ ll

ਹੋਰ ਕਿਸੇ ਦਰ ਪੱਲਾ, ਅੱਡਣਾ ਨਹੀਂ,

"ਸ਼ੇਰਾਂਵਾਲੀਏ ਦਵਾਰਾ ਤੇਰਾ, ਛੱਡਣਾ ਨਹੀਂ" xll

ਦਰਸ਼ਨ ਦੀ ਤਾਂਘ ਰਾਤਾਂ, ਜਾਗ ਕੇ ਗੁਜ਼ਾਰੀਆਂ ll

ਹੋਲੀ ਹੋਲੀ ਚੱਲੇ ਪਰ, ਹਿੰਮਤਾਂ ਨਾ ਹਾਰੀਆਂ ll

ਦੁੱਖ ਸਾਰੇ ਹੱਸ ਹੱਸ, ਝੱਲ ਲਏ ਨੇ,

"ਭਾਗਾਂ ਵਾਲਿਆਂ ਨੇ ਬੂਹੇ ਤੇਰੇ, ਮੱਲ੍ਹ ਲਏ ਨੇ" xll

ਦਿਲ ਚ ਖਿਆਲ ਨਾਮ, ਬੁੱਲ੍ਹਾਂ ਉੱਤੇ ਮਾਈ ਦਾ ll

ਲਾਈਏ ਜੀਹਦੇ ਨਾਲ, ਓਹਨੂੰ ਤੋੜ ਨਿਭਾਈਦਾ ll

ਫੜ ਸਾਡੀ ਬਾਂਹ, ਸਾਨੂੰ ਪਾਰ ਕਰਦੇ,

"ਦਾਤੀ ਦਰ ਡਿੱਗੀਆਂ ਦਾ ਤੂੰ, ਉਧਾਰ ਕਰਦੇ" xll

ਘਾਟੀਆਂ ਵੀ ਲੰਘੀਆਂ, ਪਹਾੜੀਆਂ ਵੀ ਚੜ੍ਹੀਆਂ ll

ਤੇਰੇ ਨਾਮ ਵਾਲੀਆਂ, ਖੁਮਾਰੀਆਂ ਨੇ ਚੜ੍ਹੀਆਂ ll

ਲਾਲ ਚੋਲੇ ਵਾਲੀਏ ਮਾਂ, ਲਾਲ ਕਰਦੇ,

"ਦਰ ਆਏ ਨੇ ਭਿਖਾਰੀ, ਖੁਸ਼ਹਾਲ ਕਰਦੇ" xll

ਜਦੋਂ ਤੇਰੇ ਭਗਤਾਂ ਨੂੰ, ਦੀਦਾਰ ਮਿਲ ਜਾਏਗਾ ll

ਬੇ-ਕਰਾਰ ਦਿਲਾਂ ਨੂੰ, ਕਰਾਰ ਮਿਲ ਜਾਏਗਾ ll

ਭਰ ਭਰ ਝੋਲੀਆਂ, ਜਾਵਾਂਗੇ,

"ਸਾਨੂੰ ਫੇਰ ਬੁਲਾਵੀਂ, ਅਸੀਂ ਆਵਾਂਗੇ" xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।