मीठी मीठी ताली

पारंपरिक
माता दुर्गा भजन दुर्गा भजन durga
॥ पावन पाठ ॥

मीठी मीठी ताली, जय मईया शेराँवाली ll

जय मईया शेराँवाली, जय मईया मेहराँवाली ll

मीठी मीठी ताली,,,,,,,,,,,,,,,,

दया की देवी, दयालु बड़ी है l

ज्योति में ज्योतां, वाली खड़ी है ll

मईया है भोली भाली, जय मईया शेराँवाली,

मीठी मीठी ताली,,,,,,,,,,,,,,,,

भक्तों के हर काम, करती भवानी l

माँ जैसा दुनियां में, कोई न दानी ll

सब को देने वाली, जय मईया शेराँवाली,

मीठी मीठी ताली,,,,,,,,,,,,,,,,

सुँदर गुफाओं में, दाती का डेरा l

ठंडी हवाओं में, माँ का बसेरा ll

बागों की हरियाली, जय मईया शेराँवाली,

मीठी मीठी ताली,,,,,,,,,,,,,,,,

ਮਿੱਠੀ ਮਿੱਠੀ ਤਾਲੀ, ਜੈ ਮਈਆ ਸ਼ੇਰਾਂ ਵਾਲੀ ll

ਜੈ ਮਈਆ ਸ਼ੇਰਾਂਵਾਲੀ, ਜੈ ਮਈਆ ਮੇਹਰਾਂਵਾਲੀ ll

ਮਿੱਠੀ ਮਿੱਠੀ ਤਾਲੀ,,,,,,,,,,,,,,,,

ਦਇਆ ਦੀ ਦੇਵੀ, ਦਿਆਲੂ ਬੜੀ ਹੈ l

ਜਯੋਤੀ ਚ ਜੋਤਾਂ, ਵਾਲੀ ਖੜੀ ਹੈ ll

ਮਈਆ ਹੈ ਭੋਲੀ ਭਾਲੀ, ਜੈ ਮਈਆ ਸ਼ੇਰਾਂ ਵਾਲੀ

ਮਿੱਠੀ ਮਿੱਠੀ ਤਾਲੀ,,,,,,,,,,,,,,,,

ਭਗਤਾਂ ਦੇ ਹਰ ਕੰਮ, ਕਰਦੀ ਭਵਾਨੀ l

ਮਾਂ ਜੇਹਾ ਦੁਨੀਆਂ 'ਚ, ਕੋਈ ਨਾ ਦਾਨੀ ll

ਸਭ ਨੂੰ ਦੇਣੇ ਵਾਲੀ, ਜੈ ਮਈਆ ਸ਼ੇਰਾਂ ਵਾਲੀ

ਮਿੱਠੀ ਮਿੱਠੀ ਤਾਲੀ,,,,,,,,,,,,,,,,

ਸੁੰਦਰ ਗੁਫ਼ਾਵਾਂ 'ਚ, ਦਾਤੀ ਦਾ ਡੇਰਾ l

ਠੰਡੀਆਂ ਹਵਾਵਾਂ 'ਚ, ਮਾਤਾ ਦਾ ਬਸੇਰਾ ll

ਬਾਗਾਂ ਦੀ ਹਰਿਆਲੀ, ਜੈ ਮਈਆ ਸ਼ੇਰਾਂ ਵਾਲੀ

ਮਿੱਠੀ ਮਿੱਠੀ ਤਾਲੀ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।