चुनरी तेरी नू लावा गोटा

पारंपरिक
माता दुर्गा भजन दुर्गा भजन durga
॥ पावन पाठ ॥

हो महारानिये /शेरावालिये चुनरी तेरी नु लावा गोटा,

माँ भगत प्यारा गली गली विच माँ देंदा फिरदा होका,

ओ महारानिये/शेरावालिये .....

अपने प्यारेया नु लारा नहियो लाइदा,

दर आई संगता नु माँ दे दर्शन दा मौका,

हो दर तेरे आई संगत नु माँ दे दर्शन दा मौका,

ओ महारानिये/शेरावालिये .....

ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ ਤੇਰੀ ਨੂੰ ਲਾਂਵਾਂ ਗੋਟਾ ॥

ਮਾਂ, ਭਗਤ ਪਿਆਰਾ, ਗਲੀ ਗਲੀ ਵਿੱਚ...ਮਾਂ ॥ ਦੇਂਦਾ ਫਿਰਦਾ ਹੌਕਾ,

ਓ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ...

ਆਪਣੇ ਪਿਆਰਿਆ ਨੂੰ, ਲਾਰਾ ਨਹੀਂਓ ਲਾਈਦਾ

ਦਰ ਆਈ ਸੰਗਤਾਂ ਨੂੰ, ਖਾਲੀ ਨਹੀਂਓ ਮੋੜੀ ਦਾ ॥

ਹੋ ਦਰ ਤੇਰੇ, ਆਈ ਸੰਗਤਾਂ ਨੂੰ...ਮਾਂ ॥ ਦੇ ਦਰਸ਼ਨ ਦਾ ਮੌਕਾ,

ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ...

पीला पीला शेर तेरी गुफा उते ग्ज्दा,

लाल दुशाला ओहदी पीठ उते सजदा,

हो करके शेर सवारी आजा माँ दे दर्शन दा मौका,

ओ महारानिये/शेरावालिये .....

ठंडी ठंडी हवा दे माँ झोंके पये आंव्दे,

शेरावाली आवेगी एह खबर ल्यावन्दे,

हो के पवन सरुपा आजा माँ दे दर्शन दा मौका,

ओ महारानिये/शेरावालिये .....

ठगत मियाँ जी तेरे दर उते आई ऐ,

तेरे दर्शन दी कद दी आस लगाई ऐ,

हो थार के कंजका रूप तू आजा माँ दे दर्शन दा मौका,

ओ महारानिये/शेरावालिये .....

सुहा सुहा चोला तेरा किना सोहना लगदा,

लाल लाल चुडा तेरे बाहा उते फब्दा,

हो ओड के लाल चुनरियाँ आजा माँ दे दर्शन दा मौका,

ओ महारानिये/शेरावालिये .....

ਪੀਲਾ ਪੀਲਾ ਸ਼ੇਰ ਤੇਰੀ, ਗੁਫਾ ਉੱਤੇ ਗੱਜਦਾ

ਲਾਲ ਦੁਸ਼ਾਲਾ ਓਹਦੀ, ਪਿੱਠ ਉੱਤੇ ਸੱਜਦਾ ॥

ਹੋ ਕਰਕੇ, ਸ਼ੇਰ ਸਵਾਰੀ ਆਜਾ...ਮਾਂ ॥ ਦੇ ਦਰਸ਼ਨ ਦਾ ਮੌਕਾ,

ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ...

ਠੰਡੀ ਠੰਡੀ ਹਵਾ ਦੇ ਮਾਂ, ਝੌਂਕੇ ਪਏ ਆਂਵਦੇ

ਸ਼ੇਰਾਂਵਾਲੀ ਆਵੇਗੀ ਏਹ, ਖਬਰ ਲਿਆਂਵਦੇ ॥

ਹੋ ਕੇ ਪਵਨ, ਸਰੂਪਾ ਆਜਾ...ਮਾਂ ॥ ਦੇ ਦਰਸ਼ਨ ਦਾ ਮੌਕਾ,

ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ...

ਠੱਗਤ ਮਈਆ ਜੀ ਤੇਰੇ, ਦਰ ਉੱਤੇ ਆਈ ਏ

ਤੇਰੇ ਦਰਸ਼ਨ ਦੀ ਕੱਦ ਦੀ, ਆਸ ਲਗਾਈ ਏ ॥

ਹੋ ਧਾਰ ਕੇ ਕੰਜ਼ਕਾਂ, ਰੂਪ ਤੂੰ ਆਜਾ...ਮਾਂ ॥ ਦੇ ਦਰਸ਼ਨ ਦਾ ਮੌਕਾ,

ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ...

ਸੂਹਾ ਸੂਹਾ ਚੋਲਾ ਤੇਰਾ, ਕਿੰਨਾ ਸੋਹਣਾ ਲੱਗਦਾ

ਲਾਲ ਲਾਲ ਚੂੜ੍ਹਾ ਤੇਰੇ, ਬਾਂਹਾਂ ਉੱਤੇ ਫੱਬਦਾ ॥

ਹੋ ਓੜ੍ਹ ਕੇ ਲਾਲ, ਚੁੰਨਰੀਆ ਆਜਾ...ਮਾਂ ॥ ਦੇ ਦਰਸ਼ਨ ਦਾ ਮੌਕਾ,

ਹੋ ਮਹਾਂਰਾਣੀਏ, ਚੁੰਨਰੀ ਤੇਰੀ ਨੂੰ ਲਾਂਵਾਂ ਗੋਟਾ ।

ਮਾਂ, ਭਗਤ ਪਿਆਰਾ, ਗਲੀ ਗਲੀ ਵਿੱਚ ॥ ਦੇਂਦਾ ਫਿਰਦਾ ਹੌਕਾ,

ਹੋ, ਮਹਾਂਰਾਣੀਏ/ਸ਼ੇਰਾਂਵਾਲੀਏ/ਜੋਤਾਂ ਵਾਲੀਏ/ਲਾਟਾਂ ਵਾਲੀਏ/,

ਚੁੰਨਰੀ ਤੇਰੀ ਨੂੰ ਲਾਂਵਾਂ ਗੋਟਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।