बाबा जी मैनूं दिओ पुत्र दी दात

पारंपरिक
अन्य भजन बाबा बालक नाथ भजन bhajan
॥ पावन पाठ ॥

कोई दूध मंगदा कोई पूत मंगदा,

कोई खैर परिवार दी चाहन्दा ऐ,

चहूं कुंटा दे विच है वास तेरा,

ते गुण हर कोई तेरे गांवदा ऐ,

पग रख लई मास्टर निमाने दी,

जेह्दा हर पल तेनु ध्यावदा ऐ,

जयकारा सिद्ध जोगी पौनाहारी दा,

बोल सचे दरबार दी जय,

मैं दर तेरे ते आन खड़ी,

मैं दर्द सुनओना मैं दर्द सुनाओना,

जद तक न तू सुने मेरी,

नही जाना मैं नही जाना,

बाबा जी मेनू देयो पुत्र दी दात,

जोगियां देवी पुत्र दी दात,

बाबा जी मेनू देयो पुत्र दी दात,

तेरे आई मैं द्वारे कुख सखनी है मेरी,

देख तकड़ी दे हाडे झोली भर देयो मेरी,

हथ जोड़ मैं पुकारा पा दे झोली च बहारा,

जरा मार मेहर दी छा,

बाबा जी मेनू देयो पुत्र दी दात,

पूत हुँदै असारा भुडापे विच मापेया दा,

पुत्रा वगैर जग स्खना,

पूत ही ओ हुँदै सच आखदे सयाने,

बोज एहना ने आखिर वेले चुकाने,

पुत्रा दे भाजो मेरे डाडेया जहां विच,

पुछदा नही कोई बात,

बाबा जी मेनू देयो पुत्र दी दात,

सोचदी रहा न किते झुरदी रहा न किते,

ओतरी न जावा मैं जहान तो,

करमा च मेरे जे औलाद है नि कोई कह दे,

एक वारि अपनी जुबान तो,

लेखा दियां मारियाँ नु दूध पूत देवे बाबा,

तेरे च बड़ी है करामात,

बाबा जी मेनू देयो पुत्र दी दात,

ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ

ਕੋਈ ਖੈਰ ਪਰਿਵਾਰ ਦੀ, ਚਾਂਹਵਦਾ ਏ l

ਚਹੁੰ ਕੁੰਟਾ ਦੇ ਵਿੱਚ ਹੈ, ਵਾਸ ਤੇਰਾ

ਤੇ ਗੁਣ ਹਰ ਕੋਈ ਤੇਰੇ, ਗਾਂਵਦਾ ਏ l

ਪੱਗ ਰੱਖ ਲਈ, ਮਾਸਟਰ ਨਿਮਾਣੇ ਦੀ,

ਜੇਹੜਾ ਹਰ ਪਲ ਤੈਨੂੰ, ਧਿਆਂਵਦਾ ਏ l

ਜੈਕਾਰਾ ਸਿੱਧ ਜੋਗੀ ਪੌਣਹਾਰੀ ਦਾ

ਬੋਲ ਸੱਚੇ ਦਰਬਾਰ ਦੀ ਜੈ

ਮੈਂ ਦਰ ਤੇਰੇ ਤੇ, ਆਣ ਖੜੀ,

ਮੈਂ ਦਰਦ ਸੁਣਾਉਣਾ,,, ਮੈਂ ਦਰਦ ਸੁਣਾਉਣਾ l

ਜਦ ਤੱਕ ਨਾ ਤੂੰ, ਸੁਣੇ ਮੇਰੀ,

ਨਹੀਂ ਜਾਣਾ, ਮੈਂ ਨਹੀਂ ਜਾਣਾ l

ਬਾਬਾ ਜੀ ਮੈਨੂੰ, ਦਿਓ ਪੁੱਤਰ ਦੀ ਦਾਤ ll

*ਜੋਗੀਆ ਦੇਵੀਂ, ਪੁੱਤਰ ਦੀ ਦਾਤ ll

ਬਾਬਾ ਜੀ ਮੈਨੂੰ, ਦਿਓ ਪੁੱਤਰ ਦੀ ਦਾਤ ll

ਤੇਰੇ ਆਈ ਮੈਂ ਦਵਾਰੇ,,, ਕੁੱਖ ਸੱਖਣੀ ਹੈ ਮੇਰੀ,,,l

ਦੇਖ ਤੱਤੜੀ ਦੇ ਹਾੜ੍ਹੇ,,,ਝੋਲੀ ਭਰ ਦਿਓ ਮੇਰੀ,,,l

ਹੱਥ ਜੋੜ ਮੈਂ ਪੁਕਾਰਾਂ, ਪਾ ਦੇ ਝੋਲੀ ਚ ਬਹਾਰਾਂ ll,

ਜ਼ਰਾ ਮਾਰ ਮੇਹਰ ਦੀ ਛਾਂ,,,,,,

ਬਾਬਾ ਜੀ ਮੈਨੂੰ ਦਿਓ ਪੁੱਤਰ ਦੀ ਦਾਤ l

ਜੋਗੀਆ ਦੇਵੀਂ, ਪੁੱਤਰ ਦੀ ਦਾਤ l

ਪੁੱਤ ਹੁੰਦੇ ਆਸਰਾ, ਬੁਢਾਪੇ ਵਿੱਚ ਮਾਪਿਆਂ ਦਾ,

"ਪੁੱਤਰਾਂ ਵਗੈਰ ਜੱਗ ਸੱਖਣਾ" ll

ਪੁੱਤ ਹੀ ਓ ਹੁੰਦੇ ਸੱਚ, ਆਖਦੇ ਸਿਆਣੇ

"ਬੋਝ ਏਹਨਾਂ ਨੇ, ਆਖੀਰ ਵੇਲੇ ਚੁੱਕਣਾ" ll

ਪੁੱਤਰਾਂ ਦੇ ਬਾਝੋਂ ਮੇਰੇ, ਡਾਢਿਆ ਜਹਾਨ ਵਿੱਚ ll,

ਪੁੱਛਦਾ ਨਹੀਂ ਕੋਈ ਬਾਤ,,,,,,

ਬਾਬਾ ਜੀ ਮੈਨੂੰ, ਦਿਓ ਪੁੱਤਰ ਦੀ ਦਾਤ

ਜੋਗੀਆ ਦੇਵੀਂ, ਪੁੱਤਰ ਦੀ ਦਾਤ

ਬਾਬਾ ਜੀ ਮੈਨੂੰ,,,,,,,,,,,,,,,,F

ਸੋਚਦੀ ਰਹਾਂ ਨਾ ਕਿਤੇ, ਝੂਰਦੀ ਰਹਾਂ ਨਾ ਕਿਤੇ,

"ਔਂਤਰੀ ਨਾ ਜਾਵਾਂ ਮੈਂ ਜਹਾਨ ਤੋਂ" ll

ਕਰਮਾਂ ਚ ਮੇਰੇ ਜੇ, ਔਲਾਦ ਹੈ ਨੀ ਕੋਈ ਕਹਿ ਦੇ,

"ਇੱਕ ਵਾਰੀ ਆਪਣੀ ਜ਼ੁਬਾਨ ਤੋਂ" ll

ਲੇਖਾਂ ਦਿਆਂ ਮਾਰਿਆਂ ਨੂੰ, ਦੁੱਧ ਪੁੱਤ ਦੇਵੇ ਬਾਬਾ ll,

ਤੇਰੇ ਚ ਬੜੀ ਹੈ ਕਰਾਮਾਤ,,,,,,

ਬਾਬਾ ਜੀ ਮੈਨੂੰ ਦਿਓ ਪੁੱਤਰ ਦੀ ਦਾਤ l

ਜੋਗੀਆ ਦੇਵੀਂ, ਪੁੱਤਰ ਦੀ ਦਾਤ l

ਬਾਬਾ ਜੀ ਮੈਨੂੰ,,,,,,,,,,,,,,,,F

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।