गौरां दे लाल

पारंपरिक
श्री गणेश भजन गणेश भजन ganesh
॥ पावन पाठ ॥

रखो मेरी लाज रखो मेरी लाज,

गोरा जी दे लाल तेनु करा अरदास,

रखो मेरी लाज रखो मेरी लाज,

सुर देयो मेनू ते ताल देयो मेनू,

सचा सुचा गणपति ख्याल देयो मेनू,

सुर विच रखो सारे साजियाँ दे साज,

रखो मेरी लाज रखो मेरी लाज,

करो कोई एसा मेरे ते एहसान ,

सारियां सरोतियाँ नु होवा परवान,

कृष्ण ते सुदामे वांगु करो मेरे काज,

रखो मेरी लाज रखो मेरी लाज,

इक दंत दया वंत चार भुजा धारी,

माथे ते तिलक सोहे मुसे दी सवाररी,

सब दे दिला दे तू जांदा ए राज,

रखो मेरी लाज रखो मेरी लाज,

ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll-ll

ਗੌਰਾਂ ਜੀ ਦੇ ਲਾਲ, ਤੈਨੂੰ ਕਰਾਂ ਅਰਦਾਸ ll,

ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll

ਸੁਰ ਦਿਓ ਮੈਨੂੰ ਤੇ, ਤਾਲ ਦਿਓ ਮੈਨੂੰ xll

ਸੱਚਾ ਸੁੱਚਾ ਗਣਪਤੀ, ਖਿਆਲ ਦਿਓ ਮੈਨੂੰ xll

ਸੁਰ ਵਿੱਚ ਰੱਖੋ ਸਾਰੇ, ਸਾਜ਼ੀਆਂ ਦੇ ਸਾਜ਼ ll,

ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll

ਕਰੋ ਕੋਈ ਐਸਾ, ਮੇਰੇ ਤੇ ਅਹਿਸਾਨ xll

ਸਾਰਿਆਂ ਸਰੋਤਿਆਂ ਨੂੰ, ਹੋਵਾਂ ਪ੍ਰਵਾਨ xll

ਕ੍ਰਿਸ਼ਨ ਤੇ ਸੁਦਾਮੇ ਵਾਂਗੂ, ਕਰੋ ਮੇਰੇ ਕਾਜ਼ ll,

ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll

ਇਕ ਦੰਤ ਦਇਆ ਵੰਤ, ਚਾਰ ਭੁਜਾ ਧਾਰੀ xll

ਮਾਥੇ ਤੇ ਤਿਲਕ ਸੋਹੇ, ਮੂਸੇ ਦੀ ਸਵਾਰੀ xll

ਸਭ ਦੇ ਦਿਲਾਂ ਦੇ ਤੂੰ, ਜਾਣਦਾ ਏ ਰਾਜ ll,

ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।