माँ गौरां दे लाल

पारंपरिक
श्री गणेश भजन गणेश भजन ganesh
॥ पावन पाठ ॥

माँ गौरां दे लाल सहनु बचेया नु दर्श दिखा,

रूतबा तेरा कमाल सहनु बचेया नु दर्श दिखा,

माँ गोरा दे लाल,

जय हो जय हो तेरी गोरी लाल जय हो जय हो तेरी गोरी लाल,

कना विच ने कुंडला सोहने मथे उते तिलक विराजे,

सुंदर लगदे पीले वस्त्र पुष्पा दी गल माला साजे,

कुण्डला वाले वाल सहनु बचेया नु दर्श दिखा,

माँ गोरा दे लाल,

जय हो जय हो तेरी गोरी लाल जय हो जय हो तेरी गोरी लाल,

पहले आदि गणेश मना के आपने कारज सफल बनावा,

आ के विधन कोई ना पावे इस लई गणपति ध्यावा,

ठुमक ठुमक सोहनी चाल साहणु बचेया नु दर्श दिखा,

माँ गोरा दे लाल,

जय हो जय हो तेरी गोरी लाल जय हो जय हो तेरी गोरी लाल,

रिधि सीधी दा तू है दाता लदुआ दा तेनु भोग ल्वाइये,

मुशक दी असवारी तेरी चरना तो बलिहार जाइये,

पुरे करो सवाल सहनु बचेया नु दर्श दिखा,

माँ गोरा दे लाल,

जय हो जय हो तेरी गोरी लाल जय हो जय हो तेरी गोरी लाल,

ਮਾਂ ਗੌਰਾਂ ਦੇ ਲਾਲ, ਸਾਨੂੰ ਬੱਚਿਆਂ ਨੂੰ ਦਰਸ਼ ਦਿਖਾ ll

ਰੁੱਤਬਾ ਤੇਰਾ ਕਮਾਲ ll, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,

ਮਾਂ ਗੌਰਾਂ ਦੇ ਲਾਲ,,,,,,,,,,,,,,,,,,

ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

ਕੰਨਾਂ ਵਿੱਚ ਨੇ, ਕੁੰਡਲ ਸੋਹਣੇ, ''ਮੱਥੇ ਉੱਤੇ, ਤਿਲਕ ਵਿਰਾਜੇ''

ਸੁੰਦਰ ਲੱਗਦੇ, ਪੀਲੇ ਵਸਤਰ, ''ਪੁਸ਼ਪਾਂ ਦੀ ਗਲ਼, ਮਾਲਾ ਸਾਜੇ'' ll

ਕੁੰਡਲਾਂ ਵਾਲੇ ਵਾਲ਼, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,

ਮਾਂ ਗੌਰਾਂ ਦੇ ਲਾਲ,,,,,,,,,,,,,,,,,,

ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

ਪਹਿਲੇ ਆਦਿ, ਗਣੇਸ਼ ਮਨਾ ਕੇ, ''ਆਪਣੇ ਕਾਰਜ, ਸਫ਼ਲ ਬਣਾਵਾਂ''

ਆ ਕੇ ਵਿਘਨ, ਕੋਈ ਨਾ ਪਾਵੇ, ''ਇਸ ਲਈ, ਗਣਪਤੀ ਧਿਆਵਾਂ'' ll

ਠੁਮਕ ਠੁਮਕ ਸੋਹਣੀ ਚਾਲ, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,

ਮਾਂ ਗੌਰਾਂ ਦੇ ਲਾਲ,,,,,,,,,,,,,,,,,,

ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

ਰਿੱਧੀ ਸਿੱਧੀ ਦਾ, ਤੂੰ ਹੈ ਦਾਤਾ, ''ਲੱਡੂਆਂ ਦਾ ਤੈਨੂੰ, ਭੋਗ ਲਵਾਈਏ''

ਮੂਸ਼ਕ਼ ਦੀ, ਅਸਵਾਰੀ ਤੇਰੀ, ''ਚਰਨਾਂ ਤੋਂ, ਬਲਿਹਾਰੀ ਜਾਈਏ'' ll

ਪੂਰੇ ਕਰੋ ਸਵਾਲ, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,

ਮਾਂ ਗੌਰਾਂ ਦੇ ਲਾਲ,,,,,,,,,,,,,,,,,,

ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।