जय माता दी होवे

पारंपरिक
माता दुर्गा भजन दुर्गा भजन durga
॥ पावन पाठ ॥

छु छा छारा रारा हॉवे भवना दे विच,

जय माता दी जय अम्बे दी हॉवे गड्डी दे विच,

पहली गडी आई बाई दरजियां दी,

चोला/झंडा लै लो हॉवे गडी दे विच,

दूजी गडी आई व्नजारेया दी,

बंगा /चूड़ियाँ लै लो हॉवे गडी दे विच,

तीजी गडी आई हल्वाइया दी,

रोट/परशाद लै लाओ हॉवे गडी दे विच,

चोथी गडी आई मनियारी वालेया दी ,

बिंदियाँ /मेहंदियाँ लै लो हॉवे गडी दे विच,

पंज्मी गडी आई सुनियारियां दी,

झंजरा ले लो हॉवे गडी दे विच,

छेवी गडी आई माता दे भगता दी,

दर्शन पा लो हॉवे गडी दे विच,

ਛੂੰ ਛਾਂ ਛਾਰਾ ਰਾਰਾ ਹੋਵੇ, ਭਵਨਾਂ ਦੇ ਵਿੱਚ l

ਜੈ ਮਾਤਾ ਦੀ ਜੈ ਅੰਬੇ ਦੀ ਹੋਵੇ, ਗੱਡੀ ਦੇ ਵਿੱਚ ll

ਪਹਿਲੀ ਗੱਡੀ ll ਆਈ, ਬਈ ਦਰਜੀਆਂ ਦੀ l

ਚੋਲਾ/ਝੰਡਾ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,

ਦੂਜੀ ਗੱਡੀ ll ਆਈ, ਵਣਜਾਰਿਆਂ ਦੀ l

ਬੰਗਾਂ/ਚੂੜੀਆਂ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,,,

ਤੀਜੀ ਗੱਡੀ ll ਆਈ, ਹਲਵਾਈਆਂ ਦੀ l

ਰੋਟ/ਪ੍ਰਸ਼ਾਦ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,,,,,

ਚੌਥੀ ਗੱਡੀ ll ਆਈ, ਮਨਿਆਰੀ ਵਾਲਿਆਂ ਦੀ l

ਬਿੰਦੀਆਂ/ਮਹਿੰਦੀ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,

ਪੰਜਵੀਂ ਗੱਡੀ ll ਆਈ, ਸੁਨਿਆਰਿਆਂ ਦੀ l

ਝਾਂਜਰਾਂ ਲੈ ਲਓ ll ਹੋਵੇ, ਗੱਡੀ ਦੇ ਵਿੱਚ,,,,,,,,,,

ਛੇਵੀਂ ਗੱਡੀ ll ਆਈ, ਮਾਤਾ ਦੇ ਭਗਤਾਂ ਦੀ l

ਦਰਸ਼ਨ ਪਾ ਲਓ ll ਹੋਵੇ, ਗੱਡੀ ਦੇ ਵਿੱਚ,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।