शुक्र करा मैं गुरु जी

पारंपरिक
अन्य भजन गुरुदेव भजन bhajan
॥ पावन पाठ ॥

तुहाडा शुक्र करा मैं गुरु जी तुहाडा शुक्र करा ,

तुसा लगाइया तोड़ निभाइयाँ मैं शुकर करा,

तुहाडा शुक्र करा मैं गुरु जी तुहाडा शुक्र करा ,

दरबार भुलाया शुक्र करा ,

चरना विच लाया शुक्र करा ,

दोशा नु भुलाया शुक्र करा,

आपे आपनाया शुक्र करा ,

हंकार मिटाया शुक्र करा

धीरज उपजाया शुक्र करा,

दे के न जताया शुक्र करा

सहनु पार लगाया ......

दिन रात बहुतेरा शुक्र करा ,

पल पल मैं तेरा शुक्र करा ,

जब हॉवे हनेरा शुक्र करा ,

जब हॉवे सवेरा शुक्र करा ,

सुख दुःख सब तेरा शुक्र करा ,

कुझ भी नही मेरा शुक्र करा ,

कं कं विच तेरा शुक्र करा ,

दिसदा ऐ बसेरा,

कहंदे ने सवाली शुक्र करा ,

रुतबा तेरा आली शुक्र करा ,

दुनिया दा वाली शुक्र करा,

तेरी शान निराली शुक्र करा,

मोड़े न खाली शुक्र करा ,

करदा लज पाली शुक्र करा,

वंडदे खुशहाली शुक्र करा ,

दुभ्दे नु संबाली,

दुखियां दा सहारा शुक्र करा

सुखियाँ नु बी प्यारा शुक्र करा ,

जद जद दिल हारा शुक्र करा ,

तेनु ही पुकारा शुक्र करा ,

संसार ऐ सारा शुक्र करा

दिल जान वे हारा शुक्र करा ,

डुगरी दा नजारा शुक्र करा

स्वर्गा तो भी प्यारा........

संगत दे कारज आप खलोया,

हर कम करावन आया राम,

संगता दे कारज आप ख्लोया,

सतिगुरु सुख दाई शुक्र करा

किती सुनवाई शुक्र करा ,

तुसा दे न लाई शुक्र करा

हर पीड मुकाई शुक्र करा ,

किस्मत चमकाई शुक्र करा ,

औकात बनाई शुक्र करा ,

झोली विच पाई......

हर आस अधूरी शुक्र करा ,

किती एक पूरी शुक्र करा ,

श्रधा ते सबुरी शुक्र करा ,

देना ऐ जरुरी शुक्र करा

रखदा नही दुरी शुक्र करा ,

कटदा मज़बूरी शुक्र करा

हर वक्त हजुरी शुक्र करा

किती मंजूरी .........

मंगेया सो पाया शुक्र करा

लारा नही लाया शुक्र करा ,

बदियाँ तो बचाया शुक्र करा

नेली वल लाया शुक्र करा

सन्मान वधाया शुक्र करा

रज रज के रजाया शुक्र करा ,

समज ना पराया शुक्र करा ,

हर वचन निभाया.........

चंगेया नु मिलिया शुक्र करा,

मेहनत दा खवाया शुक्र करा ,

विश्वाश जगाया शुक्र करा

धन धन तेरी माया शुक्र करा .

हर कम बनाया शुक्र करा ,

झुकना भी सिखाया शुक्र करा

असका नु मिटाया शुक्र करा

निवे फल पाया....

सतिगुरु प्यारा मेरे नाल है ,

शुक्र करा करा मैं गुरु जी तुहाडा शुकर करा,

तुसा लगाईंया तोड़ निभाइयाँ मैं शुकर करा,

हर रसना ते गुरु जी गुरु जी,

हर दिल विच भी गुरु जी गुरु जी,

हर सुख विच भी गुरु जी गुरु जी

हर दुःख विच भी गुरु जी गुरु जी,

चारे पासे गुरु जी गुरु जी,

हुँदै चरचे गुरु जी गुरु जी,

कण कण विच भी गुरु जी गुरु जी,

तन मन विच भी गुरु जी गुरु जी,

मिलके बोलो गुरु जी गुरु जी,

अमृत खोलो गुरु जी गुरु जी,

सच दी सूरत गुरु जी गुर जी,

रब दी मूरत गुरु जी गुरु जी,

चित भजिये गुरु जी गुरु जी,

हर दम जपिये गुरु जी गुरु जी,

दुखड़े हरदा गुरु जी गुरु जी,

बांह फड लेनदा गुरु जी गुरु जी,

अंग संग रहंदा गुरु जी गुरु जी,

अनमोल रत्न गुरु जी गुरु जी,

सजना दा सजना गुरु जी गुरु जी,

हर दम रक्षक गुरु जी गुरु जी,

करुना दायक गुरु जी गुरु जी,

जग तो न्यारा गुरु जी गुरु जी,

रब तो प्यारा गुरु जी गुरु जी,

खुशियाँ दा सवर गुरु जी गुरु जी,

हर सवर अंदर गुरु जी गुरु जी,

भक्ति देंदे गुरु जी गुरु जी,

शक्ति देंदे गुरु जी गुरु जी,

मस्ती देंदे गुरु जी गुरु जी,

मुक्ति देंदे गुरु जी गुरु जी,

झुकिया दा वे गुरु जी गुरु जी,

डिगिया दा वी गुरु जी गुरु जी,

दुखियां दा वी गुरु जी गुरु जी,

सुखियाँ दा वि गुरु जी गुरु जी,

सब नु वेखे गुरु जी गुरु जी,

रखदा लेखे गुरु जी गुरु जी,

दुःख दर्द हरे गुरु जी गुरु जी,

इन्साफ करे गुरु जी गुरु जी,,

नित ध्यान थरो गुरु जी गुरु जी,

गुण गान करो गुरु जी गुरु जी,

एहसास करो गुरु जी गुरु जी,

तुहाडा शुकर करा मैं गुरु जी तुहाडा शुकर करा

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ llll

ਤੁਸਾਂ ਲੱਗੀਆਂ ਤੋੜ ਨਿਭਾਈਆਂ, ਮੈਂ ਸ਼ੁੱਕਰ ਕਰਾਂ l

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ l

ਦਰਬਾਰ ਬੁਲਾਇਆ, ਸ਼ੁੱਕਰ ਕਰਾਂ

ਚਰਨਾਂ ਵਿੱਚ ਲਾਇਆ, ਸ਼ੁੱਕਰ ਕਰਾਂ

ਦੋਸ਼ਾਂ ਨੂੰ ਭੁਲਾਇਆ, ਸ਼ੁੱਕਰ ਕਰਾਂ

ਆਪੇ ਅਪਣਾਇਆ , ਸ਼ੁੱਕਰ ਕਰਾਂ

ਹੰਕਾਰ ਮਿਟਾਇਆ , ਸ਼ੁੱਕਰ ਕਰਾਂ

ਧੀਰਜ ਉਪਜਾਇਆ , ਸ਼ੁੱਕਰ ਕਰਾਂ

ਦੇ ਕੇ ਨਾ ਜਤਾਇਆ , ਸ਼ੁੱਕਰ ਕਰਾਂ

ਸਾਨੂੰ ਪਾਰ ਲਗਾਇਆ,,,,,,,,,,

ਦਿਨ ਰਾਤ ਬਹੁਤੇਰਾ, ਸ਼ੁੱਕਰ ਕਰਾਂ

ਪਲ ਪਲ ਮੈ ਤੇਰਾ, ਸ਼ੁੱਕਰ ਕਰਾਂ

ਜਬ ਹੋਵੇ ਹਨੇਰਾ, ਸ਼ੁੱਕਰ ਕਰਾਂ

ਜਬ ਹੋਵੇ ਸਵੇਰਾ, ਸ਼ੁੱਕਰ ਕਰਾਂ

ਸੁੱਖ ਦੁੱਖ ਸਭ ਤੇਰਾ, ਸ਼ੁੱਕਰ ਕਰਾਂ

ਕੁੱਝ ਵੀ ਨਹੀਂ ਮੇਰਾ, ਸ਼ੁੱਕਰ ਕਰਾਂ

ਕਣ ਕਣ ਵਿੱਚ ਤੇਰਾ, ਸ਼ੁੱਕਰ ਕਰਾਂ

ਦਿੱਸਦਾ ਏ ਬਸੇਰਾ,,,,,,,,,,

ਕਹਿੰਦੇ ਨੇ ਸਵਾਲੀ, ਸ਼ੁੱਕਰ ਕਰਾਂ

ਰੁੱਤਬਾ ਤੇਰਾ ਆਲੀ, ਸ਼ੁੱਕਰ ਕਰਾਂ

ਦੁਨੀਆਂ ਦਾ ਵਾਲੀ, ਸ਼ੁੱਕਰ ਕਰਾਂ

ਤੇਰੀ ਸ਼ਾਨ ਨਿਰਾਲੀ, ਸ਼ੁੱਕਰ ਕਰਾਂ

ਮੋੜੇ ਨਾ ਖਾਲੀ, ਸ਼ੁੱਕਰ ਕਰਾਂ

ਕਰਦਾ ਲੱਜ ਪਾਲੀ, ਸ਼ੁੱਕਰ ਕਰਾਂ

ਵੰਡਦੇ ਖੁਸ਼ਹਾਲੀ, ਸ਼ੁੱਕਰ ਕਰਾਂ

ਡੁੱਬਦੇ ਨੂੰ ਸੰਭਾਲੀ,,,,,,,,,,,,,,

ਦੁਖੀਆਂ ਦਾ ਸਹਾਰਾ, ਸ਼ੁੱਕਰ ਕਰਾਂ

ਸੁਖੀਆਂ ਨੂੰ ਵੀ ਪਿਆਰਾ, ਸ਼ੁੱਕਰ ਕਰਾਂ

ਜਦ ਜਦ ਦਿਲ ਹਾਰਾਂ, ਸ਼ੁੱਕਰ ਕਰਾਂ

ਤੈਨੂੰ ਹੀ ਪੁਕਾਰਾਂ, ਸ਼ੁੱਕਰ ਕਰਾਂ

ਸੰਸਾਰ ਏ ਸਾਰਾ, ਸ਼ੁੱਕਰ ਕਰਾਂ

ਦਿਲ ਜਾਨ ਵੇ ਹਾਰਾ , ਸ਼ੁੱਕਰ ਕਰਾਂ

ਡੁੱਗਰੀ ਦਾ ਨਜ਼ਾਰਾ, ਸ਼ੁੱਕਰ ਕਰਾਂ

ਸਵਰਗਾਂ ਤੋਂ ਵੀ ਪਿਆਰਾ,,,,,,,,,,,,,,,

ਸੰਗਤਾਂ ਦੇ ਕਾਰਜ, ਆਪ ਖਲੋਇਆ ll

ਹਰ ਕੰਮ ਕਰਾਵਣ ll, ਆਇਆ ਰਾਮ l

ਸੰਗਤਾਂ ਦੇ ਕਾਰਜ, ਆਪ ਖਲੋਇਆ ll

ਸਤਿਗੁਰੂ ਸੁੱਖ ਦਾਈ, ਸ਼ੁੱਕਰ ਕਰਾਂ

ਕੀਤੀ ਸੁਣਵਾਈ , ਸ਼ੁੱਕਰ ਕਰਾਂ

ਤੁਸਾਂ ਦੇਰ ਨਾ ਲਾਈ , ਸ਼ੁੱਕਰ ਕਰਾਂ

ਹਰ ਪੀੜ੍ਹ ਮੁਕਾਈ, ਸ਼ੁੱਕਰ ਕਰਾਂ

ਕਿਸਮਤ ਚਮਕਾਈ, ਸ਼ੁੱਕਰ ਕਰਾਂ

ਔਕਾਤ ਬਣਾਈ, ਸ਼ੁੱਕਰ ਕਰਾਂ

ਇੱਜ਼ਤ ਵੀ ਕਮਾਈ, ਸ਼ੁੱਕਰ ਕਰਾਂ

ਝੋਲੀ ਵਿੱਚ ਪਾਈ,,,,,,,,,,,,,,,

ਹਰ ਆਸ ਅਧੂਰੀ, ਸ਼ੁੱਕਰ ਕਰਾਂ

ਕੀਤੀ ਇਕ ਪੂਰੀ, ਸ਼ੁੱਕਰ ਕਰਾਂ

ਸ਼ਰਧਾ ਤੇ ਸਬੂਰੀ, ਸ਼ੁੱਕਰ ਕਰਾਂ

ਦੇਣਾ ਏ ਜ਼ਰੂਰੀ, ਸ਼ੁੱਕਰ ਕਰਾਂ

ਰੱਖਦਾ ਨਹੀਂ ਦੂਰੀ, ਸ਼ੁੱਕਰ ਕਰਾਂ

ਕੱਟਦਾ ਮਜ਼ਬੂਰੀ, ਸ਼ੁੱਕਰ ਕਰਾਂ

ਹਰ ਵਕ਼ਤ ਹਜ਼ੂਰੀ, ਸ਼ੁੱਕਰ ਕਰਾਂ

ਕੀਤੀ ਮੰਨਜ਼ੂਰੀ,,,,,,,,,,,,,

ਮੰਗਿਆ ਸੋ ਪਾਇਆ, ਸ਼ੁੱਕਰ ਕਰਾਂ

ਲਾਰਾ ਨਹੀਂ ਲਾਇਆ, ਸ਼ੁੱਕਰ ਕਰਾਂ

ਬਦੀਆਂ ਤੋਂ ਬਚਾਇਆ, ਸ਼ੁੱਕਰ ਕਰਾਂ

ਨੇਕੀ ਵੱਲ ਲਾਇਆ, ਸ਼ੁੱਕਰ ਕਰਾਂ

ਸੰਮਾਨ ਵਧਾਇਆ, ਸ਼ੁੱਕਰ ਕਰਾਂ

ਰੱਜ ਰੱਜ ਕੇ ਰੱਜਾਇਆ, ਸ਼ੁੱਕਰ ਕਰਾਂ

ਸਮਝਾ ਨਾ ਪਰਾਇਆ, ਸ਼ੁੱਕਰ ਕਰਾਂ

ਹਰ ਵਚਨ ਨਿਭਾਇਆ,,,,,,,,,,,,

ਚੰਗਿਆਂ ਨੂੰ ਮਿਲਾਇਆ, ਸ਼ੁੱਕਰ ਕਰਾਂ

ਮੇਹਨਤ ਦਾ ਖਵਾਇਆ, ਸ਼ੁੱਕਰ ਕਰਾਂ

ਵਿਸ਼ਵਾਸ ਜਗਾਇਆ , ਸ਼ੁੱਕਰ ਕਰਾਂ

ਧੰਨ ਧੰਨ ਤੇਰੀ ਮਾਇਆ, ਸ਼ੁੱਕਰ ਕਰਾਂ

ਹਰ ਕੰਮ ਬਣਾਇਆ, ਸ਼ੁੱਕਰ ਕਰਾਂ

ਝੁੱਕਣਾ ਵੀ ਸਿਖਾਇਆ, ਸ਼ੁੱਕਰ ਕਰਾਂ

ਅਸ਼ਕਾਂ ਨੂੰ ਮਿਟਾਇਆ, ਸ਼ੁੱਕਰ ਕਰਾਂ

*ਨੀਵੇਂ ਫ਼ਲ ਪਾਇਆ,,,,,,,,,,,,,,,,

ਸਤਿਗੁਰੂ ਪਿਆਰਾ, ਮੇਰੇ ਨਾਲ ਹੈ,

ਸਤਿਗੁਰੂ ਪਿਆਰਾ, ਮੇਰੇ ਨਾਲ ਹੈ ll

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ l

ਤੁਸਾਂ ਲੱਗੀਆਂ ਤੋੜ ਨਿਭਾਈਆਂ, ਮੈਂ ਸ਼ੁੱਕਰ ਕਰਾਂ l

ਹਰ ਰਸਨਾ ਤੇ, ਗੁਰੂ ਜੀ ਗੁਰੂ ਜੀ

ਹਰ ਦਿਲ ਵਿੱਚ ਵੇ, ਗੁਰੂ ਜੀ ਗੁਰੂ ਜੀ

ਹਰ ਸੁੱਖ ਵਿੱਚ ਵੀ, ਗੁਰੂ ਜੀ ਗੁਰੂ ਜੀ

ਹਰ ਦੁੱਖ ਵਿੱਚ ਵੀ, ਗੁਰੂ ਜੀ ਗੁਰੂ ਜੀ

ਚਾਰੇ ਪਾਸੇ, ਗੁਰੂ ਜੀ ਗੁਰੂ ਜੀ

ਹੁੰਦੇ ਚਰਚੇ, ਗੁਰੂ ਜੀ ਗੁਰੂ ਜੀ

ਕਣ ਕਣ ਵਿੱਚ ਵੀ, ਗੁਰੂ ਜੀ ਗੁਰੂ ਜੀ

ਤਨ ਮਨ ਵਿੱਚ ਵੀ, ਗੁਰੂ ਜੀ ਗੁਰੂ ਜੀ

ਮਿਲਕੇ ਬੋਲੋ, ਗੁਰੂ ਜੀ ਗੁਰੂ ਜੀ

ਅੰਮ੍ਰਿਤ ਘੋਲੋ, ਗੁਰੂ ਜੀ ਗੁਰੂ ਜੀ

ਸੱਚ ਦੀ ਸੂਰਤ, ਗੁਰੂ ਜੀ ਗੁਰੂ ਜੀ

ਰੱਬ ਦੀ ਮੂਰਤ, ਗੁਰੂ ਜੀ ਗੁਰੂ ਜੀ

ਚਿੰਤਾ ਤੱਜੀਏ, ਗੁਰੂ ਜੀ ਗੁਰੂ ਜੀ

ਹਰ ਦਮ ਜਪੀਏ, ਗੁਰੂ ਜੀ ਗੁਰੂ ਜੀ

ਪੜਦੇ ਕੱਜਦਾ, ਗੁਰੂ ਜੀ ਗੁਰੂ ਜੀ

ਦੁੱਖੜੇ ਹਰਦਾ, ਗੁਰੂ ਜੀ ਗੁਰੂ ਜੀ

ਬਾਂਹ ਫੜ੍ਹ ਲੈਂਦਾ, ਗੁਰੂ ਜੀ ਗੁਰੂ ਜੀ

ਅੰਗ ਸੰਗ ਰਹਿੰਦਾ, ਗੁਰੂ ਜੀ ਗੁਰੂ ਜੀ

ਅਨਮੋਲ ਰਤਨ, ਗੁਰੂ ਜੀ ਗੁਰੂ ਜੀ

ਸੱਜਣਾ ਦਾ ਸੱਜਣ, ਗੁਰੂ ਜੀ ਗੁਰੂ ਜੀ

ਹਰ ਦਮ ਰਕਸ਼ਕ, ਗੁਰੂ ਜੀ ਗੁਰੂ ਜੀ

ਕਰੁਣਾ ਦਾਇਕ, ਗੁਰੂ ਜੀ ਗੁਰੂ ਜੀ

ਜੱਗ ਤੋਂ ਨਿਆਰਾ, ਗੁਰੂ ਜੀ ਗੁਰੂ ਜੀ

ਰੱਬ ਤੋਂ ਪਿਆਰਾ, ਗੁਰੂ ਜੀ ਗੁਰੂ ਜੀ

ਖੁਸ਼ੀਆਂ ਦਾ ਸਵੱਰ, ਗੁਰੂ ਜੀ ਗੁਰੂ ਜੀ

ਹਰ ਸਵੱਰ ਅੰਦਰ, ਗੁਰੂ ਜੀ ਗੁਰੂ ਜੀ

ਭਕਤੀ ਦੇਂਦਾ, ਗੁਰੂ ਜੀ ਗੁਰੂ ਜੀ

ਸ਼ਕਤੀ ਦੇਂਦਾ, ਗੁਰੂ ਜੀ ਗੁਰੂ ਜੀ

ਮਸਤੀ ਦੇਂਦਾ, ਗੁਰੂ ਜੀ ਗੁਰੂ ਜੀ

ਮੁਕਤੀ ਦੇਂਦਾ, ਗੁਰੂ ਜੀ ਗੁਰੂ ਜੀ

ਝੁਕਿਆਂ ਦਾ ਵੇ, ਗੁਰੂ ਜੀ ਗੁਰੂ ਜੀ

ਡਿੱਗਿਆਂ ਦਾ ਵੇ , ਗੁਰੂ ਜੀ ਗੁਰੂ ਜੀ

ਦੁਖੀਆਂ ਦਾ ਵੀ, ਗੁਰੂ ਜੀ ਗੁਰੂ ਜੀ

ਸੁਖੀਆਂ ਦਾ ਵੀ, ਗੁਰੂ ਜੀ ਗੁਰੂ ਜੀ

ਸਭ ਨੂੰ ਵੇਖੇ, ਗੁਰੂ ਜੀ ਗੁਰੂ ਜੀ

ਰੱਖਦਾ ਲੇਖੇ, ਗੁਰੂ ਜੀ ਗੁਰੂ ਜੀ

ਦੁੱਖ ਦਰਦ ਹਰੇ, ਗੁਰੂ ਜੀ ਗੁਰੂ ਜੀ

ਇਨਸਾਫ ਕਰੇ, ਗੁਰੂ ਜੀ ਗੁਰੂ ਜੀ

ਨਿੱਤ ਧਿਆਨ ਧਰੋ, ਗੁਰੂ ਜੀ ਗੁਰੂ ਜੀ

ਗੁਣ ਗਾਣ ਕਰੋ, ਗੁਰੂ ਜੀ ਗੁਰੂ ਜੀ

ਅਹਿਸਾਸ ਕਰੋ, ਗੁਰੂ ਜੀ ਗੁਰੂ ਜੀ

ਕੁਛ ਖਾਸ ਕਰੋ,,,,,,,,,,,,

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ l-ll,

ਤੁਸਾਂ ਲੱਗੀਆਂ ਤੋੜ ਨਿਭਾਈਆਂ, ਮੈਂ ਸ਼ੁੱਕਰ ਕਰਾਂ ll

ਤੁਹਾਡਾ ਸ਼ੁੱਕਰ ਕਰਾਂ ਮੈਂ ਗੁਰੂ ਜੀ, ਤੁਹਾਡਾ ਸ਼ੁੱਕਰ ਕਰਾਂ lll

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।