चल के संगतां आईआं

पारंपरिक
अन्य भजन गुरुदेव भजन bhajan
॥ पावन पाठ ॥

सहनु चरनी लगाओ सहनु अपना बनाओ,

पला नाम वाला सहनु भी फडा दो,

गुरु जी तेरे दर आ गये.

लें मुरादा ले फरयादा,

टिल फूल नाल लाइयाँ,

सोडी जी तेरे दर्शन नु,

दर्शन नु संगता मैडी आइयाँ,

सोडी जी तेरे दर्शन नु,

दर्शन नु चल के संगतां आईआं

गुरु जी तेरे दर्शन नु ....

गुण तेरे ने गौन्दियां संगता,

संगता नु चढ़ गईयाँ रंगता,

मिठियां लेन मुरादा बाबे तो,

झोलियाँ आन फेलाइया

सोडी जी तेरे दर्शन नु,

दर्शन नु संगता मैडी आइयाँ,

सोडी जी तेरे दर्शन नु,

दर्शन नु चल के संगतां आईआं

गुरु जी तेरे दर्शन नु ....

धन सोडी धन बीबी भानी,

तू बाबा पुत्रा दा दानी,

सादे हर इक रोग वालियां,

तेरे कोल दवाइयां सोडी जी तेरे दर्शन नु,

दर्शन नु संगता मैडी आइयाँ,

सोडी जी तेरे दर्शन नु,

दर्शन नु चल के संगतां आईआं

गुरु जी तेरे दर्शन नु ....

धिन्धियाँ वाले नु ला चरनी,

आस संगत दी पूरी करनी,

रहमत तेरी निर्मल उते,

करदा ऐ वडीआइयाँ सोडी जी तेरे दर्शन नु,

दर्शन नु संगता मैडी आइयाँ,

सोडी जी तेरे दर्शन नु,

दर्शन नु चल के संगतां आईआं

गुरु जी तेरे दर्शन नु ....

ਸਾਨੂੰ 'ਚਰਣੀ ਲਗਾਓ, ਸਾਨੂੰ ਆਪਣਾ ਬਣਾਓ ll,

'ਪੱਲਾ ਨਾਮ ਵਾਲਾ, ਸਾਨੂੰ ਵੀ ਫੜ੍ਹਾ ਦੋ,

ਗੁਰੂ ਜੀ ਤੇਰੇ, ਦਰ ਆ ਗਏ xll'

ਲੈਣ ਮੁਰਾਦਾਂ, ਲੈ ਫਰਿਆਦਾਂ xll

ਲੈਣ ਮੁਰਾਦਾਂ, ਲੈ ਫਰਿਆਦਾਂ,

ਤਿੱਲ ਫੁੱਲ ਨਾਲ ਲਿਆਈਆਂ,

ਸੋਢੀ ਜੀ ਤੇਰੇ ਦਰਸ਼ਨ ਨੂੰ,

ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,

ਸੋਢੀ ਜੀ ਤੇਰੇ ਦਰਸ਼ਨ ਨੂੰ l

ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,

ਗੁਰੂ ਜੀ ਤੇਰੇ ਦਰਸ਼ਨ ਨੂੰ l

ਗੁਣ ਤੇਰੇ ਨੇ, ਗਾਉਂਦੀਆਂ ਸੰਗਤਾਂ

ਸੰਗਤਾਂ ਨੂੰ ਚੜ੍ਹ, ਗਈਆਂ ਰੰਗਤਾਂ ll

ਮਿੱਠੀਆਂ ਲੈਣ ਮੁਰਾਦਾਂ ਬਾਬੇ ਤੋਂ ll,

ਝੋਲੀਆਂ ਆਣ ਫੈਲਾਈਆਂ, ਸੋਢੀ ਜੀ ਤੇਰੇ ਦਰਸ਼ਨ ਨੂੰ l

ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,

ਸੋਢੀ ਜੀ ਤੇਰੇ ਦਰਸ਼ਨ ਨੂੰ l

ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,

ਗੁਰੂ ਜੀ ਤੇਰੇ ਦਰਸ਼ਨ ਨੂੰ l

ਧੰਨ ਸੋਢੀ ਧੰਨ ਬੀਬੀ ਭਾਨੀ

ਤੂੰ ਬਾਬਾ ਪੁੱਤਰਾਂ ਦਾ ਦਾਨੀ ll

ਸਾਡੇ ਹਰ ਇੱਕ, ਰੋਗ ਵਾਲੀਆਂ ll,

ਤੇਰੇ ਕੋਲ ਦਵਾਈਆਂ, ਸੋਢੀ ਜੀ ਤੇਰੇ ਦਰਸ਼ਨ ਨੂੰ l

ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,

ਸੋਢੀ ਜੀ ਤੇਰੇ ਦਰਸ਼ਨ ਨੂੰ l

ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,

ਗੁਰੂ ਜੀ ਤੇਰੇ ਦਰਸ਼ਨ ਨੂੰ l

ਡੰਡਿਆਂ ਵਾਲੇ ਨੂੰ ਲਾ ਚਰਣੀ

ਆਸ ਸੰਗਤ ਦੀ ਪੂਰੀ ਕਰਨੀ ll

ਰਹਿਮਤ ਤੇਰੀ, ਨਿਰਮਲ ਉੱਤੇ ll,

ਕਰਦਾ ਏ ਵਡਿਆਈਆਂ, ਸੋਢੀ ਜੀ ਤੇਰੇ ਦਰਸ਼ਨ ਨੂੰ l

ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,

ਸੋਢੀ ਜੀ ਤੇਰੇ ਦਰਸ਼ਨ ਨੂੰ l

ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,

ਗੁਰੂ ਜੀ ਤੇਰੇ ਦਰਸ਼ਨ ਨੂੰ l

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।