मैडी विच रहन वालियों

पारंपरिक
अन्य भजन गुरुदेव भजन bhajan
॥ पावन पाठ ॥

मेरी कखा दी कुली नु भाग ला देयो,

मैडी विच रहन वालियों

मेरे सुते होये भाग जगा देयो,

बेरी थले बेहन वालेयो,

मेरी कखा दी कुली नु भाग ला देयो,

मैडी विच रहन वालियों

मेरी कखा दी कुली नु भाग ला देयो,

सचखंड रहन वालियों,

मैं मंगता मैं कुकर दर दा,

मैं सेवक हां तेरे घर दा,

तुसी खैर ऐह गरीब झोली पा देयो,

मैडी विच रहन वालियों

मेरी कखा दी कुली नु भाग ला देयो,

जश गावा तेरी ज्योत जगावा,

चरण धुड चुक मथे लावा,

ज्योत नाम वाली दिल च जगा दियो,

मैडी विच रहन वालियों

मेरी कखा दी कुली नु भाग ला देयो,

अमर निमाने चेते करदा,

रख्या आसरा तेरे दर दा,

तुसी बचियाँ ते कर्म कम देयो,

मैडी विच रहन वालियों

मेरी कखा दी कुली नु भाग ला देयो,

ਮੇਰੀ ਕੱਖਾਂ ਦੀ, ਕੁੱਲੀ ਨੂੰ ਭਾਗ ਲਾ ਦਿਓ,

ਮੈੜ੍ਹੀ ਵਿੱਚ, ਰਹਿਣ ਵਾਲਿਓ ll

ਮੇਰੇ ਸੁੱਤੇ ਹੋਏ, ਭਾਗ ਜਗਾ ਦਿਓ,

ਬੇਰੀ ਥੱਲੇ, ਬਹਿਣ ਵਾਲਿਓ l

ਮੇਰੀ ਕੱਖਾਂ ਦੀ, ਕੁੱਲੀ ਨੂੰ ਭਾਗ ਲਾ ਦਿਓ,

ਮੈੜ੍ਹੀ ਵਿੱਚ, ਰਹਿਣ ਵਾਲਿਓ l

ਮੇਰੀ ਕੱਖਾਂ ਦੀ, ਕੁੱਲੀ ਨੂੰ ਭਾਗ ਲਾ ਦਿਓ,

ਸੱਚਖੰਡ, ਰਹਿਣ ਵਾਲਿਓ l

ਮੈਂ ਮੰਗਤਾ ਮੈਂ ''ਕੂਕਰ ਦਰ ਦਾ''

ਮੈਂ ਸੇਵਕ ਹਾਂ, ''ਤੇਰੇ ਘਰ ਦਾ'' ll

ਤੁਸੀਂ ਖੈਰ ਏਹ, ਗਰੀਬ ਝੋਲੀ ਪਾ ਦਿਓ,

ਮੈੜ੍ਹੀ ਵਿੱਚ, ਰਹਿਣ ਵਾਲਿਓ l

ਮੇਰੀ ਕੱਖਾਂ ਦੀ, ਕੁੱਲੀ ਨੂੰ,,,,,,,,,,,,,,,F

ਜੱਸ ਗਾਵਾਂ ਤੇਰੀ, ''ਜੋਤ ਜਗਾਵਾਂ''

ਚਰਨ ਧੂੜ ਚੁੱਕ, ''ਮੱਥੇ ਲਾਵਾਂ'' ll

ਜੋਤ ਨਾਮ ਵਾਲੀ, ਦਿਲ 'ਚ ਜਗਾ ਦਿਓ,

ਮੈੜ੍ਹੀ ਵਿੱਚ, ਰਹਿਣ ਵਾਲਿਓ l

ਮੇਰੀ ਕੱਖਾਂ ਦੀ, ਕੁੱਲੀ ਨੂੰ,,,,,,,,,,,,,,,

ਅਮਰ ਨਿਮਾਣਾ, ''ਚੇਤੇ ਕਰਦਾ''

ਰੱਖਿਆ ਆਸਰਾ, ''ਤੇਰੇ ਦਰ ਦਾ'' ll

ਤੁਸੀਂ ਬੱਚਿਆਂ ਤੇ, ਕਰਮ ਕਮਾ ਦਿਓ,

ਮੈੜ੍ਹੀ ਵਿੱਚ, ਰਹਿਣ ਵਾਲਿਓ l

ਮੇਰੀ ਕੱਖਾਂ ਦੀ, ਕੁੱਲੀ ਨੂੰ,,,,,,,,,,,,,,,F

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।