मैया दा ख़ुल्दा ए दरबार

पारंपरिक
माता दुर्गा भजन दुर्गा भजन durga
॥ पावन पाठ ॥

मइयां दा ख़ुल्दा ए दरबार वेले अमृत दे,

हुंदी ऐ माँ दी जय जैकार हो वेले अमृत दे,

मइयां दा खुल्दा ऐ दरबार,

आ जाओ नी माँ नु इशनान कराइये,

अतर फुलेला ला के चोला महकाइये,

चोला पहनाइये माँ नु लाल हो वेले अमृत दे

मइयां दा खुल्दा ऐ दरबार......

चुनरी नु लाइये माँ दे सीपियाँ सितारे,

मड दइये गोटा ला के चार किनारे,

फुला दा पाइये गल हार हो वेले अमृत दे

मइयां दा खुल्दा ऐ दरबार,

मथे दे बिंदी सोहना मुकट सजाइये,

कना नु झुमके माँ नु नथ पहनाइये,

चुडे दी बाहा च शनकार हो वेले अमृत दे,

मइयां दा खुल्दा ऐ दरबार........

उठ के सवेरे जेह्ड़े करदे ने पूजा,

बिट्टू प्रीत कम ना कोई करदे न दूजा,

देंदे ऐ वर बक्शनहार हो वेले अमृत दे,

मइयां दा खुल्दा ऐ दरबार........

ਮਈਆ ਦਾ, ਖੁੱਲਦਾ ਏ ਦਰਬਾਰ, ਵੇਲੇ ਅੰਮ੍ਰਿਤ ਦੇ ll

ਹੁੰਦੀ ਏ, ਮਾਂ ਦੀ ਜੈ ਜੈਕਾਰ, ਹੋ,, ll ਵੇਲੇ ਅੰਮ੍ਰਿਤ ਦੇ,

ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਆ ਜਓ ਨੀ ਮਾਂ ਨੂੰ, ''ਇਸ਼ਨਾਨ ਕਰਾਈਏ''

ਅੱਤਰ ਫੁਲੇਲਾਂ ਲਾ ਕੇ, ''ਚੋਲਾ ਮਹਿਕਾਈਏ'' ll

ਚੋਲਾ, ਪਹਿਨਾਈਏ ਮਾਂ ਨੂੰ ਲਾਲ ਹੋ,,ll, ਵੇਲੇ ਅੰਮ੍ਰਿਤ ਦੇ

ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਚੁੰਨਰੀ ਨੂੰ ਲਾਈਏ ਮਾਂ ਦੇ, "ਸਿੱਪੀਆਂ ਸਿਤਾਰੇ"

ਮੜ੍ਹ ਦੇਈਏ ਗੋਟਾ ਲਾ ਕੇ, "ਚਾਰੇ ਕਿਨਾਰੇ" ll

ਫੁੱਲਾਂ ਦਾ, ਪਾਈਏ ਗਲ਼ ਹਾਰ ਹੋ,,ll, ਵੇਲੇ ਅੰਮ੍ਰਿਤ ਦੇ

ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਮੱਥੇ ਤੇ ਬਿੰਦੀ ਸੋਹਣਾ, ''ਮੁੱਕਟ ਸਜਾਈਏ''

ਕੰਨਾਂ ਨੂੰ ਝੁੰਮਕੇ ਮਾਂ ਨੂੰ, "ਨੱਥ ਪਹਿਨਾਈਏ" ll

ਚੂੜੇ ਦੀ, ਬਾਹਾਂ 'ਚ ਛਣਕਾਰ ਹੋ,,ll, ਵੇਲੇ ਅੰਮ੍ਰਿਤ ਦੇ

ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਉੱਠ ਕੇ ਸਵੇਰੇ ਜੇਹੜੇ, ''ਕਰਦੇ ਨੇ ਪੂਜਾ''

ਬਿੱਟੂ ਪ੍ਰੀਤ ਕੰਮ ਨਾ ਕੋਈ,, ''ਕਰਦੇ ਨਾ ਦੂਜਾ''

ਦੇਂਦੀ ਏ ਵਰ ਬਖਸ਼ਣਹਾਰ ਹੋ,,ll, ਵੇਲੇ ਅੰਮ੍ਰਿਤ ਦੇ

ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।