मईया दे दीवाने

पारंपरिक
माता दुर्गा भजन दुर्गा भजन durga
॥ पावन पाठ ॥

माँ दे नाम दा ऐसा रंग चडेया,

असी मस्त दीवाने हो गये हा,

छड झूठी दुनियादारी नु,

आसी मइयां दे ही हो गये हां,

असी मइयां नाल प्यार गुडा पा लिया,

माँ ते पूत वाला रिश्ता बना लिया,

माइयां/दाती दे दीवाने हो गये,

असी दर दर सी माँ थके खाव्दे,

कदे एथे कदे ओथे सी माँ जांवदे,

छड दुनिया नु तेरे ही माँ हो गई,

तेरा माँ माइयां दे दीवाने हो गये

तेरे दर किसे चीज दी न थोड ऐ,

पर सहनु तेरे प्यार दी माँ लोड ऐ,

तेरी मेहरबानी आपना बना लेया,

सहनु बचियाँ नु चरना नाल ला लिया,

तेरे माँ मियाँ दे दीवाने हो गये,

लावी बिंदर नु चरना नाल ला लिया,

सुख रेहमता दा मियाँ कोलो पा लिया,

तेरा भुलागे न कदे एहसान माँ,

तेरा कदमा च निक्लुगी जान माँ,

तेरे माँ/ मइयां दे दीवाने हो गये

( ਮਾਂ ਦੇ ਨਾਮ ਦਾ, ਐਸਾ ਰੰਗ ਚੜ੍ਹਿਆ

ਅਸੀਂ ਮਸਤ ਦੀਵਾਨੇ, ਹੋ ਗਏ ਹਾਂ

ਛੱਡ ਝੂਠੀ, ਦੁਨੀਆਂਦਾਰੀ ਨੂੰ

ਅਸੀਂ ਮਈਆ ਦੇ ਹੀ, ਹੋ ਗਏ ਹਾਂ )

ਅਸੀਂ ਮਈਆ ਨਾਲ, ਪਿਆਰ ਗੂੜ੍ਹਾ ਪਾ ਲਿਆ l

ਅਸੀਂ ਮਈਆ ਨਾਲ, ਪਿਆਰ ਗੂੜ੍ਹਾ ਪਾ ਲਿਆ,

ਮਾਂ ਤੇ ਪੁੱਤ ਵਾਲਾ, ਰਿਸ਼ਤਾ ਬਣਾ ਲਿਆ,

ਮਈਆ/ਦਾਤੀ ਦੇ ਦੀਵਾਨੇ ਹੋ ਗਏ xll-ll

ਅਸੀਂ ਦਰ, ਦਰ ਸੀ ਮਾਂ, ਧੱਕੇ ਖਾਂਵਦੇ,

"ਕਦੇ ਐਥੇ, ਕਦੇ ਓਥੇ ਸੀ, ਮਾਂ ਜਾਂਵਦੇ" ll

ਛੱਡ ਦੁਨੀਆਂ ਨੂੰ, ਤੇਰੇ ਹੀ ਮਾਂ ਹੋ ਗਏ l

ਛੱਡ ਦੁਨੀਆਂ ਨੂੰ, ਤੇਰੇ ਹੀ ਮਾਂ ਹੋ ਗਏ,

ਤੇਰੇ ਚਰਨਾਂ ਚ, ਆਣ ਕੇ ਖਲੋ ਗਏ,

ਤੇਰੇ ਮਾਂ/ਮਈਆ ਦੇ, ਦੀਵਾਨੇ ਹੋ ਗਏ xll

ਤੇਰੇ ਦਰ ਕਿਸੇ, ਚੀਜ਼ ਦੀ ਨਾ, ਥੋੜ ਏ,

"ਪਰ ਸਾਨੂੰ, ਤੇਰੇ ਪਿਆਰ ਦੀ ਮਾਂ, ਲੋੜ ਏ" ll

ਤੇਰੀ ਮੇਹਰਬਾਨੀ, ਆਪਣਾ ਬਣਾ ਲਿਆ l

ਤੇਰੀ ਮੇਹਰਬਾਨੀ, ਆਪਣਾ ਬਣਾ ਲਿਆ,

ਸਾਨੂੰ ਬੱਚਿਆਂ ਨੂੰ, ਚਰਨਾਂ ਨਾਲ ਲਾ ਲਿਆ,

ਤੇਰੇ ਮਾਂ/ਮਈਆ ਦੇ, ਦੀਵਾਨੇ ਹੋ ਗਏ xll

ਲਾਵੀਂ ਬਿੰਦਰ ਨੂੰ, ਚਰਨਾਂ ਨਾਲ, ਲਾ ਲਿਆ,

''ਸੁੱਖ ਰਹਿਮਤਾਂ ਦਾ, ਮਈਆ ਕੋਲੋਂ, ਪਾ ਲਿਆ'' ll

ਤੇਰਾ ਭੁੱਲਾਂਗੇ ਨਾ, ਕਦੇ ਅਹਿਸਾਨ ਮਾਂ l

ਤੇਰਾ ਭੁੱਲਾਂਗੇ ਨਾ, ਕਦੇ ਅਹਿਸਾਨ ਮਾਂ,

ਤੇਰਾ ਕਦਮਾਂ ਚ, ਨਿਕਲੂਗੀ ਜਾਨ ਮਾਂ,

ਤੇਰੇ ਮਾਂ/ਮਈਆ ਦੇ, ਦੀਵਾਨੇ ਹੋ ਗਏ xll

ਧੁਨ- ਲੱਗੀਆਂ ਦੇ ਦੁੱਖ ਚੰਦਰੇ

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।